14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕ੍ਰਿਕਟ ਟਰਾਇਲ ਕੱਲ੍ਹ

ਅਜੀਤ ਡੈਸਕ 14-04-2026
ਫ਼ਰੀਦਕੋਟ, 13 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਕਿ੍ਕਟ ਸੀਨੀਅਰ (ਲੜਕੀਆਂ) ਦੇ ਟਰਾਇਲ 15 ਅਪ੍ਰੈਲ 2026 ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ ਕਿ੍ਕਟ ਗਰਾਊਾਡ ਵਿਚ ਕਰਵਾਏ ਜਾ ਰਹੇ ਹਨ | ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ. ਏ.ਜੀ. ਬਾਵਾ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ 'ਚ ਸਿਰਫ ਫ਼ਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਖਿਡਾਰੀ ਹੀ ਭਾਗ ਲੈ ਸਕਣਗੇ | ਖਿਡਾਰੀ ਆਪਣੇ ਨਾਲ ਜਨਮ ਸੰਬੰਧੀ ਸਰਟੀਫਿਕੇਟ ਜਾਂ ਕੋਈ ਮੰਣਨਯੋਗ ਸਬੂਤ ਲੈ ਕੇ ਆਉਣ ਤੇ ਖਿਡਾਰੀ ਵਾਈਟ ਕਿੱਟ ਵਿਚ ਟਰਾਇਲ ਦੇਣ ਅਉਣ | ਟਰਾਈਲ ਫ਼ੀਸ 100 ਰੁਪਏ ਹੋਵੇਗੀ |
ਪਿਛਲੀ ਖ਼ਬਰ ਨਵੇਂ ਵਿੱਦਿਅਕ ਸੈਸ਼ਨ 'ਚ ਸਕੂਲਾਂ ਲਈ ਲਾਇਬ੍ਰੇਰੀ ਹੋਵੇ ਜ਼ਰੂਰੀ-ਵਿਵੇਕ <br/> ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਭੈਰੋਵਾਲ ਤੋਂ ਚੱਲੇ ਨਗਰ ਕੀਰਤਨ ਦਾ ਫ਼ਾਜ਼ਿਲਕਾ ਵਿਖੇ ਭਰਵਾਂ ਸਵਾਗਤ ਸੰਗਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।