13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਪੰਜਾਬ ਰਾਜ ਡੀਅਰ ਦੀਵਾਲੀ ਬੰਪਰ ਦੇ ਡਰਾਅ ਲਈ ਸਿਰਫ਼ ਕੁਝ ਦਿਨ ਬਾਕੀ

ਲੁਧਿਆਣਾ, 12 ਨਵੰਬਰ (ਅਜੀਤ ਬਿਊਰੋ)-ਜਿਵੇਂ ਜਿਵੇਂ ਸੋਮਵਾਰ ਨੇੜੇ ਆ ਰਿਹਾ ਹੈ, ਲਾਟਰੀ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਵਧਦੀ ਜਾ ਰਹੀ ਹੈ, ਕਿਉਂਕਿ ਉਸ ਦਿਨ ਪੰਜਾਬ ਰਾਜ ਡੀਅਰ ਦੀਵਾਲੀ ਬੰਪਰ 2026 ਦਾ ਡਰਾਅ ਕੱਢਿਆ ਜਾਵੇਗਾ। ਪੰਜਾਬ ਭਰ ਵਿਚ ਵਿਕਰੀ ਜ਼ੋਰਾਂ ’ਤੇ ਹੈ।

ਅਜੀਤ ਡੈਸਕ 13-11-2026
ਲੁਧਿਆਣਾ, 12 ਨਵੰਬਰ (ਅਜੀਤ ਬਿਊਰੋ)-ਜਿਵੇਂ ਜਿਵੇਂ ਸੋਮਵਾਰ ਨੇੜੇ ਆ ਰਿਹਾ ਹੈ, ਲਾਟਰੀ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਵਧਦੀ ਜਾ ਰਹੀ ਹੈ, ਕਿਉਂਕਿ ਉਸ ਦਿਨ ਪੰਜਾਬ ਰਾਜ ਡੀਅਰ ਦੀਵਾਲੀ ਬੰਪਰ 2026 ਦਾ ਡਰਾਅ ਕੱਢਿਆ ਜਾਵੇਗਾ। ਪੰਜਾਬ ਭਰ ਵਿਚ ਵਿਕਰੀ ਜ਼ੋਰਾਂ ’ਤੇ ਹੈ। ਇਸ ਬੰਪਰ ਦੇ ਪਹਿਲੇ ਇਨਾਮ ਜੇਤੂ ਨੂੰ 12 ਕਰੋੜ ਰੁਪਏ ਮਿਲਣਗੇ। ਇਹ ਡਰਾਅ 16 ਨਵੰਬਰ ਨੂੰ ਹੋਵੇਗਾ। ਪੰਜਾਬ ਰਾਜ ਲਾਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਇੰਨਾ ਵੱਡਾ ਇਨਾਮ ਜਨਤਾ ਨੂੰ ਵੰਡੇ ਜਾਣ ਦੀ ਗਰੰਟੀ ਹੈ। ਪਹਿਲੇ ਇਨਾਮ ਤੋਂ ਇਲਾਵਾ ਦੂਜਾ ਇਨਾਮ 1 ਕਰੋੜ ਰੁਪਏ ਦੇ ਤਿੰਨ, ਤੀਜਾ ਇਨਾਮ 50 ਲੱਖ ਰੁਪਏ ਦੇ ਤਿੰਨ, ਚੌਥਾ ਇਨਾਮ 10 ਲੱਖ ਰੁਪਏ ਦੇ 12 ਤੇ ਪੰਜਵਾਂ ਇਨਾਮ 5 ਲੱਖ ਰੁਪਏ ਦੇ 12 ਹੋਣਗੇ। ਇਸ ਤੋਂ ਇਲਾਵਾ ਹੋਰ ਵੀ ਕਰੋੜਾਂ ਰੁਪਏ ਦੇ ਇਨਾਮ ਜਿੱਤਣ ਦਾ ਇਹ ਸੁਨਹਿਰੀ ਮੌਕਾ ਹੈ।
ਪਿਛਲੀ ਖ਼ਬਰ ਲੜਕੀ ਨਾਲ ਛੇੜਖਾਨੀ ਕਰਨ ਦੇ ਮਾਮਲੇ ’ਚ ਜਿੰਮ ਮਾਲਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਕੀਤਾ ਗਿਆ ਸੀ ਕਤਲੇਆਮ-ਹਰਦੀਪ ਸਿੰਘ ਪੁਰੀ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਪਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।