01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਨੰਦਪੁਰ ਸਾਹਿਬ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਆਪਣੇ ’ਤੇ ਉੱਠਣ ਵਾਲੇ ਸਵਾਲਾਂ ਦਾ ਜਵਾਬ ਦੇਵੇ- ਪੰਥਕ ਤਾਲਮੇਲ ਸੰਗਠਨ

ਅਨੰਦਪੁਰ ਸਾਹਿਬ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਆਪਣੇ ’ਤੇ ਉੱਠਣ ਵਾਲੇ ਸਵਾਲਾਂ ਦਾ ਜਵਾਬ ਦੇਵੇ- ਪੰਥਕ ਤਾਲਮੇਲ ਸੰਗਠਨ

ਅਜੀਤ ਡੈਸਕ 01-10-2026

ਕਿਹਾ, ਸੀ. ਬੀ. ਆਈ. ਜਾਂ ਪੁਲਿਸ ਜਾਂਚ ਦੀ ਗੱਲ ਕਰਕੇ ਸ਼੍ਰੋਮਣੀ ਕਮੇਟੀ ਮਾਮਲਾ ਹੋਰ ਲਮਕਾਉਣਾ ਚਾਹੁੰਦੀ ਹੈ
ਅੰਮ੍ਰਿਤਸਰ, 30 ਸਤੰਬਰ (ਹਰਮਿੰਦਰ ਸਿੰਘ)-ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਅਤੇ ਕੋ ਕਨਵੀਨਰ  ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਮਾਮਲਾ ਭਾਵੇਂ ਅਦਾਲਤੀ ਹੋਵੇ ਜਾਂ ਅਪਰਾਧਿਕ ਹੋਵੇ, ਇਸ ਦੀ ਜਾਂਚ ਸੀ.ਬੀ.ਆਈ. ਕਰੇ ਜਾਂ ਪੁਲਿਸ, ਇਸ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਦਾ। ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ’ਚ ਹੋਈਆਂ ਬੇਨਿਯਮੀਆਂ ’ਤੇ ਜੋ ਸਵਾਲ ਉੱਠ ਰਹੇ ਹਨ ਉਸ ਦਾ ਜਵਾਬ ਦੇਵੇ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵਲੋਂ ਉੱਠ ਰਹੇ ਸਵਾਲਾਂ ਦਾ ਜਵਾਬ ਦੇਣ ਦੀ ਜਗ੍ਹਾ ਮਾਮਲੇ ਦੀ ਜਾਂਚ ਸੀ.ਬੀ.ਆਈ. ਜਾ ਪੁਲਿਸ ਜਾਂਚ ਵੱਲ ਮੋੜ ਕੇ ਮਾਮਲੇ ਨੂੰ ਹੋਰ ਲਮਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਈ.ਡੀ. ਅਦਾਲਤ ’ਚ ਨਿਰੰਜਨ ਸਿੰਘ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨ ਦਾ ਮਾਮਲਾ ਉੱਠਿਆ ਅਗਲੀ ਖ਼ਬਰ ਜਰਮਨੀ ‘ਚ ਗੁਰਦੁਆਰਾ ਸਿੰਘ ਸਭਾ ਡੈਨਹਾਗ ਵਿਖੇ ਤੀਜੇ ਅਤੇ ਚੌਥੇ ਪਾਤਸ਼ਾਹ ਦੇ ਪੁਰਬ ਦਿਹਾੜੇ ਮਨਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।