25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਐਚ.ਪੀ.ਵੀ ਟੀਕਾਕਰਨ 'ਤੇ ਇਕ ਮੈਗਾ ਜਾਗਰੂਕਤਾ ਕੈਂਪ ਲਗਾਇਆ <br/>

ਅਜੀਤ ਡੈਸਕ 15-06-2026
ਚੰਡੀਗੜ੍ਹ, 14 ਜੂਨ (ਮਾਰਕੰਡਾ)- ਸਿਹਤ ਵਿਭਾਗ ਚੰਡੀਗੜ੍ਹ ਨੇ ਡਾਨ ਬੋਸਕੋ ਸੋਸਾਇਟੀ, ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ, ਵੀ ਆਰ ਵਨ ਇਨੀਸ਼ੀਏਟਿਵ ਤੇ ਜਾਨ ਸਨੋ ਇੰਡੀਆ ਦੇ ਸਹਿਯੋਗ ਨਾਲ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪਿੰਡ ਫੈਦਾਂ ਵਿਖੇ ਐਚ.ਪੀ.ਵੀ ਟੀਕਾਕਰਨ 'ਤੇ ਇੱਕ ਮੈਗਾ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਵਿਚ 200 ਤੋਂ ਵੱਧ ਨਿਵਾਸੀਆਂ, ਕਿਸ਼ੋਰ ਲੜਕੀਆਂ ਤੇ ਅÏਰਤਾਂ ਨੇ ਹਿੱਸਾ ਲਿਆ | ਮੈਡੀਕਲ ਮਾਹਿਰਾਂ, ਸਿਹਤ ਕਰਮਚਾਰੀਆਂ ਤੇ ਵਲੰਟੀਅਰਾਂ ਨੇ ਅÏਰਤਾਂ ਵਿਚ ਸਰਵਾਈਕਲ ਕੈਂਸਰ ਨੂੰ ਰੋਕਣ ਸਬੰਧੀ ਵਿਚਾਰ ਸਾਂਝੇ ਕੀਤੇ | ਐਚ.ਪੀ.ਵੀ, ਸਰਵਾਈਕਲ ਕੈਂਸਰ ਦੀ ਰੋਕਥਾਮ ਤੇ ਕਿਸ਼ੋਰਾਂ ਦੇ ਸਿਹਤ ਸੰਬੰਧੀ ਵੱਖ-ਵੱਖ ਮੁੱਦਿਆਂ 'ਤੇ ਵਿਸਤਿ੍ਤ ਸਿਹਤ ਸਿੱਖਿਆ ਪ੍ਰਦਾਨ ਕੀਤੀ ਗਈ | ਮਾਹਿਰਾਂ ਨੇ ਕਿਸ਼ੋਰ ਕੁੜੀਆਂ ਤੇ ਔਰਤਾਂ ਦੁਆਰਾ ਉਠਾਏ ਗਏ ਕਈ ਸਵਾਲਾਂ ਤੇ ਸਵਾਲਾਂ ਦੇ ਜਵਾਬ ਵੀ ਦਿੱਤੇ |

ਪਿਛਲੀ ਖ਼ਬਰ -ਗੈਂਗਸਟਰਾਂ 'ਤੇ ਵਾਰ ਦਾ 142ਵਾਂ ਦਿਨ- ਪੰਜਾਬ ਪੁਲਿਸ ਵਲੋਂ 593 ਥਾਈਾ ਛਾਪੇਮਾਰੀ, 360 ਗਿ੍ਫ਼ਤਾਰ ਅਗਲੀ ਖ਼ਬਰ ਕੇਂਦਰੀ ਜੇਲ੍ਹ ਦੇ ਇਕ ਗੈਂਗਸਟਰ ਨੇ ਆਨਲਾਈਨ ਹੋ ਕੇ ਨਸ਼ਿਆਂ ਨੂੰ ਲੈ ਕੇ ਕੀਤੇ ਗੰਭੀਰ ਖੁਲਾਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।