ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸੜਕਾਂ ’ਤੇ ਚੱਲ ਰਹੇ ਜੁਗਾੜੂ ਵਾਹਨ
ਕੋਟਕਪੂਰਾ , 1 ਅਕਤੂਬਰ ( ਰਿੰਕੂ ਮਲਹੋਤਰਾ )- ਕੋਟਕਪੂਰਾ ਸ਼ਹਿਰ ਦੀਆਂ ਸੜਕਾਂ ’ ਤੇ ਮੋਟਰਸਾਈਕਲ ਕੱਟ ਕੇ ਬਣਾਏ ਗਏ ਜੁਗਾੜੂ ਵਾਹਨਾਂ ਨੂੰ ਨਾਬਾਲਗ ਬੱਚੇ ਚਲਾ ਰਹੇ ਹਨ । ਇਸ ਵਾਹਨ ਨੂੰ ਕਾਰੋਬਾਰ ਲਈ ਵੀ ਵਰਤ ਕਰ ਰਹੇ ਹਨ ।
ਕੋਟਕਪੂਰਾ ਦੀਆਂ ਸੜਕਾਂ ’ਤੇ ਮੋਟਰਸਾਈਕਲ ਕੱਟ ਕੇ ਬਣਾਇਆ ਜੁਗਾੜੂ ਵਾਹਨ ਨੂੰ ਚਲਾਉਂਦੇ ਹੋਏ ਨਾਬਾਲਗ ਬੱਚੇ। (ਸੱਜੇ) ਬੱਚਿਆਂ ਨੂੰ ਸਕੂਲ ਛੱਡਣ ਵਾਸਤੇ ਵਰਤਿਆ ਜਾ ਰਿਹਾ ਜੁਗਾੜੂ ਵਾਹਨ। ਤਸਵੀਰ : ਰਿੰਕੂ ਮਲਹੋਤਰਾ
02-10-2026