26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕੋਟਕਪੂਰਾ-ਜੈਤੋ ਬਾਈਪਾਸ ’ਤੇ ਲਾਈਟਾਂ ਲਗਾਉਣ ਦੀ ਮੰਗ

ਕੋਟਕਪੂਰਾ, 25 ਸਤੰਬਰ (ਰਿੰਕੂ ਮਲਹੋਤਰਾ)-ਪੰਜਾਬ ਸਰਕਾਰ ਵਲੋਂ ਹਲਕੇ ਦੇ ਅਨੇਕਾਂ ਸੂਏ ਕੱਸੀਆਂ ਨਵੇਂ ਬਣਾਏ ਗਏ ਹਨ ਜਿਸ ਦੌਰਾਨ ਜੈਤੋ ਬਾਈਪਾਸ ਰੋਡ ’ਤੇ ਲੰਘਦੇ ਸੂਏ ਨੂੰ ਵੀ ਬਣਾਇਆ ਗਿਆ ਸੀ ਪਰ ਉਸ ਦੇ ਨਾਲ ਲੱਗੀਆਂ ਲਾਈਟਾਂ ਦੇ ਖੰਬਿਆਂ ਨੂੰ ਪੁੱਟ ਦਿੱਤਾ ਗਿਆ ਹੈ ਜਿਸ ਨਾਲ ਰਾਤ ਹਨੇ੍ਹਰੇ ਸਮੇਂ ਰਾਹਗੀਰਾਂ ਨੂੰ ਵਧੇਰੇ ਪ੍ਰੇਸ਼ਾਨੀ ਆ ਰਹੀ ਹੈ। ਜਿਸ ਦਾ ਮੁੱਖ ਕਾਰਨ ਚੋਰੀ ਦੀ ਘਟਨਾਵਾਂ, ਲੁੱਟ ਖੋਹ ਅਤੇ ਸੜਕੀ ਹਾਦਸੇ ਵਿਚ ਵਾਧਾ ਹੋ ਰਿਹਾ ਹੈ।

>? 26-09-2026
ਕੋਟਕਪੂਰਾ, 25 ਸਤੰਬਰ (ਰਿੰਕੂ ਮਲਹੋਤਰਾ)-ਪੰਜਾਬ ਸਰਕਾਰ ਵਲੋਂ ਹਲਕੇ ਦੇ ਅਨੇਕਾਂ ਸੂਏ ਕੱਸੀਆਂ ਨਵੇਂ ਬਣਾਏ ਗਏ ਹਨ ਜਿਸ ਦੌਰਾਨ ਜੈਤੋ ਬਾਈਪਾਸ ਰੋਡ ’ਤੇ ਲੰਘਦੇ ਸੂਏ ਨੂੰ ਵੀ ਬਣਾਇਆ ਗਿਆ ਸੀ ਪਰ ਉਸ ਦੇ ਨਾਲ ਲੱਗੀਆਂ ਲਾਈਟਾਂ ਦੇ ਖੰਬਿਆਂ ਨੂੰ ਪੁੱਟ ਦਿੱਤਾ ਗਿਆ ਹੈ ਜਿਸ ਨਾਲ ਰਾਤ ਹਨੇ੍ਹਰੇ ਸਮੇਂ ਰਾਹਗੀਰਾਂ ਨੂੰ ਵਧੇਰੇ ਪ੍ਰੇਸ਼ਾਨੀ ਆ ਰਹੀ ਹੈ। ਜਿਸ ਦਾ ਮੁੱਖ ਕਾਰਨ ਚੋਰੀ ਦੀ ਘਟਨਾਵਾਂ, ਲੁੱਟ ਖੋਹ ਅਤੇ ਸੜਕੀ ਹਾਦਸੇ ਵਿਚ ਵਾਧਾ ਹੋ ਰਿਹਾ ਹੈ। ਰਾਹਗੀਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਸੜਕ ’ਤੇ ਵਧੇਰੇ ਸਟਰੀਟ ਲਾਈਟਾਂ ਵਾਲੇ ਖੰਭੇ ਲੱਗੇ ਸਨ ਉਹ ਸਾਰੇ ਪੁੱਟ ਦਿੱਤੇ ਗਏ ਪਰ ਨਵੇਂ ਨਹੀਂ ਲਗਾਏ ਗਏ, ਜਿਸ ਕਾਰਨ ਸੜਕੀ ਹਾਦਸਿਆਂ, ਚੋਰੀ ਦੀਆਂ ਘਟਨਾਵਾਂ ਵਿਚ ਅਥਾਹ ਵਾਧਾ ਹੋ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ, ਨਗਰ ਕੌਂਸਲ ਕੋਟਕਪੂਰਾ ਪਾਸੋਂ ਮੰਗ ਕਰਦਿਆਂ ਕਿਹਾ ਕਿ ਇਸ ਮਸਲੇ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ ਅਤੇ ਸੜਕ ਕਿਨਾਰਿਓਂ ਪੁੱਟੇ ਗਏ ਖੰਭਿਆਂ ਨੂੰ ਮੁੜ ਲਗਾਇਆ ਜਾਵੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਜੈਤੋ ’ਚ ਨਿਯੁਕਤੀਆਂ ਅਗਲੀ ਖ਼ਬਰ ਐਨ.ਐਸ.ਐਸ. ਯੂਨਿਟ ਨੇ ਵਣ ਮਹਾਂਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।