23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਅੰਡਰਬਿ੍ਜ ਕੋਲ ਟਰੈਫ਼ਿਕ ਦੀ ਸਮੱਸਿਆ ਸੰਬੰਧੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਜ਼ਾਇਜਾ

ਮਲੋਟ ਅੰਡਰਬਿ੍ਜ ਕੋਲ ਟਰੈਫ਼ਿਕ ਦੀ ਸਮੱਸਿਆ ਬਾਰੇ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ | ਤਸਵੀਰ : ਪਾਟਿਲ <br/> 27-03-2026
ਮਲੋਟ, 26 ਮਾਰਚ (ਪਾਟਿਲ)-ਮਲੋਟ ਵਿਚ ਅੰਡਰਬਿ੍ਜ ਬਣਨ ਤੋਂ ਬਾਅਦ ਉਸ ਜਗ੍ਹਾ 'ਤੇ ਟਰੈਫ਼ਿਕ ਦੀ ਬਹੁਤ ਸਮੱਸਿਆ ਅਉਣੀ ਸ਼ੁਰੂ ਹੋ ਗਈ ਸੀ | ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਖੁਦ ਉੱਥੇ ਜਾ ਕੇ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਉਨ੍ਹਾਂ ਨੇ ਉੱਥੋਂ ਦੇ ਰੇਹੜੀ ਵਾਲਿਆਂ, ਕੱਪੜਿਆਂ ਵਾਲਿਆਂ, ਆਟੋ ਰਿਕਸ਼ੇ ਜਾਂ ਟੈਕਸੀ ਡਰਾਈਵਰਾਂ ਨਾਲ ਗੱਲ-ਬਾਤ ਕਰਕੇ ਉਨ੍ਹਾਂ ਨੂੰ ਵੰਡ ਕੇ ਜਗ੍ਹਾ ਦੇਣ ਬਾਰੇ ਵਿਚਾਰ-ਚਰਚਾ ਕੀਤੀ ਅਤੇ ਪੁਲ ਦੇ ਥੱਲੇ ਸਾਰੇ ਏਰੀਏ ਦੀ ਸਫ਼ਾਈ ਕਰਵਾਉਣ ਬਾਰੇ ਵੀ ਆਖਿਆ ਤਾਂ ਜੋ ਸਾਰਿਆਂ ਨੂੰ ਜਗ੍ਹਾ ਵੰਡ ਕੇ ਦਿੱਤੀ ਜਾ ਸਕੇ ਅਤੇ ਟਰੈਫ਼ਿਕ ਵੀ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ |

ਪਿਛਲੀ ਖ਼ਬਰ ਉੱਘੇ ਸਾਹਿਤਕਾਰ ਤੇ ਸਿੱਖ ਬੁੱਧੀਜੀਵੀ ਡਾ. ਗੁਰਦੇਵ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਪੰਜਾਬ ਬਚਾਓ ਰੈਲੀ ਲਈ ਹਲਕਾ ਜੈਤੋ ਦੇ ਆਗੂਆਂ ਤੇ ਵਰਕਰਾਂ 'ਚ ਉਤਸ਼ਾਹ-ਸਰਕਲ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।