15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਬੱਚਿਆਂ ਨੇ ਵੱਖ-ਵੱਖ ਕਿਸਮਾਂ ਦੇ ਛਾਂਦਾਰ ਬੂਟੇ ਲਾਏ

ਸਾਦਿਕ, 14 ਅਗਸਤ (ਆਰ. ਐਸ.

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਸਮੇਂ ਛੋਟੇ ਬੱਚੇ। ਤਸਵੀਰ : ਆਰ.ਐਸ.ਧੁੰਨਾ ਕ੍ਰਿਕਟ ਦੇ ਹੋਣਹਾਰ ਖਿਡਾਰੀ ਮਨਪ੍ਰੀਤ ਸਿੰਘ ਸੰਧੂ, ਰੇਵਨਪ੍ਰੀਤ ਸਿੰਘ ਰਾਏ ਅਤੇ ਸਕਸੇਯ ਖੁਰਾਣਾ ਜਿਨ੍ਹਾਂ ਦੀ ਚੋਣ ਹੋਈ। ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਵਲੋਂ ਕੱਢੇ ਗਏ ਫਲੈਗ ਮਾਰਚ ਦੀ ਅਗਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ, ਨਾਲ ਮਨਮੀਤ ਸਿੰਘ ਢਿੱਲੋਂ ਐੱਸ.ਪੀ. (ਡੀ), ਹੋਰ ਅਧਿਕਾਰੀ ਤੇ ਕਰਮਚਾਰੀ। ਅਜੀਤ ਤਸਵੀਰ 15-08-2026
ਸਾਦਿਕ, 14 ਅਗਸਤ (ਆਰ.ਐਸ.ਧੁੰਨਾ)-ਵਾਤਾਵਰਣ ਦੀ ਸ਼ੁੱਧਤਾ ਲਈ ਚਿੰਤਤ ਛੋਟੇ ਬੱਚਿਆਂ ਜਸਮੀਨ ਕੌਰ, ਨਵਸਾਂਝ ਕੌਰ ਅਤੇ ਮਨਦੀਪ ਸਿੰਘ ਨੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਆਪਣੇ ਵਲੋਂ ਵੱਖ ਵੱਖ ਕਿਸਮਾਂ ਦੇ 50 ਦੇ ਕਰੀਬ ਬੂਟੇ ਵੱਖ ਵੱਖ ਥਾਵਾਂ ’ਤੇ ਲਾਏ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ’ਚ ਕੁਝ ਸੁਧਾਰ ਆ ਸਕੇ । ਬੱਚਿਆਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਛਾਂਦਾਰ ਜਿਵੇਂ ਬੋਹੜ, ਨਿੰਮ ਅਤੇ ਪਿੱਪਲ ਆਦਿ ਦੇ ਬੂਟੇ ਲਾਏ ਹਨ ਤੇ ਆਉਣ ਵਾਲੇ ਸਮੇਂ ਦੌਰਾਨ ਛਾਂਦਾਰ ਬੂਟਿਆਂ ਦੇ ਨਾਲ ਨਾਲ ਫਲਦਾਰ ਬੂਟੇ ਵੀ ਲਾਏੇ ਜਾਣਗੇ। ਇਸ ਸਮੇਂ ਮੀਤ ਸਿੰਘ ਵੀ ਹਾਜ਼ਰ ਸੀ।
ਪਿਛਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਝੰਡੀ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਿਰਾ ਝੂਠ ਦਾ ਪੁਲੰਦਾ-ਡੀ.ਟੀ.ਐਫ਼. ਪੰਜ ਮਹੀਨਿਆਂ ਤੋਂ ਨਹੀਂ ਜਾਰੀ ਹੋਈ ਮਿਡ - ਡੇ ਮੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।