28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਜੱਟਾਂ ਪੱਤੀ ਸਮਾਣਾ ਦੇ ਘਰ ’ਚ ਚੋਰੀ

ਸਮਾਣਾ, 27 ਅਗਸਤ (ਸਾਹਿਬ ਸਿੰਘ)-ਰੋਹਿਤ ਜਿੰਦਲ ਪੁੱਤਰ ਭਾਰਤ ਭੂਸ਼ਣ ਵਾਸੀ ਜੱਟਾਂ ਪੱਤੀ ਸਮਾਣਾ ਨੇ ਨਾ-ਮਾਲੂਮ ਵਿਅਕਤੀ/ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਦਿਆਂ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨੀਂ ਨਾ-ਮਾਲੂਮ ਵਿਅਕਤੀ-ਵਿਅਕਤੀਆਂ ਵਲੋਂ ਮੁਦਈ ਦੇ ਘਰ ਦਾ ਜਿੰਦਰਾ ਤੋੜ ਕੇ ਘਰ ਦੇ ਅੰਦਰੋਂ ਲੋਕਰ ਵਿਚੋਂ 2 ਅੰਗੂਠੀਆਂ ਸੋਨੇ ਦੀਆਂ ਚੋਰੀ ਕਰਕੇ ਲੈ ਗਏ ਹਨ। ਪੁਲਿਸ ਨੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਜੀਤ ਡੈਸਕ 28-08-2026
ਸਮਾਣਾ, 27 ਅਗਸਤ (ਸਾਹਿਬ ਸਿੰਘ)-ਰੋਹਿਤ ਜਿੰਦਲ ਪੁੱਤਰ ਭਾਰਤ ਭੂਸ਼ਣ ਵਾਸੀ ਜੱਟਾਂ ਪੱਤੀ ਸਮਾਣਾ ਨੇ ਨਾ-ਮਾਲੂਮ ਵਿਅਕਤੀ/ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਦਿਆਂ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨੀਂ ਨਾ-ਮਾਲੂਮ ਵਿਅਕਤੀ-ਵਿਅਕਤੀਆਂ ਵਲੋਂ ਮੁਦਈ ਦੇ ਘਰ ਦਾ ਜਿੰਦਰਾ ਤੋੜ ਕੇ ਘਰ ਦੇ ਅੰਦਰੋਂ ਲੋਕਰ ਵਿਚੋਂ 2 ਅੰਗੂਠੀਆਂ ਸੋਨੇ ਦੀਆਂ ਚੋਰੀ ਕਰਕੇ ਲੈ ਗਏ ਹਨ। ਪੁਲਿਸ ਨੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ ਜਿਸ ਨਾਲ ਸ਼ਹਿਰੀਆਂ ਵਿਚ ਸਹਿਮ ਪਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਸਰਕਾਰੀ ਅਦਾਰਿਆਂ ਅੰਦਰ ਪੰਜਾਬ ਮਹਾਂਬੰਦ ਨੂੰ ਸਮਾਣਾ ’ਚ ਮਿਲਿਆ ਭਰਵਾਂ ਹੁੰਗਾਰਾ, ਤਹਿਸੀਲ ਸਮਾਣਾ ਦੇ ਸਮੂਹ ਸਕੂਲ ਅਤੇ ਦਫ... ਅਗਲੀ ਖ਼ਬਰ ਪੰਜਾਬ ਮਹਾਂਬੰਦ ਦੌਰਾਨ ਤਹਿਸੀਲ ਪਾਤੜਾਂ ਦੇ ਸਮੂਹ ਸਕੂਲ ਅਤੇ ਦਫ਼ਤਰ ਰਹੇ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।