14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

15 ਦਿਨਾਂ ’ਚ ਕੁੱਤਿਆਂ ਦੀ ਹੋਵੇਗੀ ਰਜਿਸਟ੍ਰੇਸ਼ਨ-ਕਮਿਸ਼ਨਰ

ਪਟਿਆਲਾ, 13 ਅਗਸਤ (ਅ. ਸ.

ਅਜੀਤ ਡੈਸਕ 14-08-2026
ਪਟਿਆਲਾ, 13 ਅਗਸਤ (ਅ. ਸ. ਆਹਲੂਵਾਲੀਆ)-ਲੰਘੇ ਦਿਨੀਂ ਪਟਿਆਲਾ ਵਿਚ ਪਤੀ-ਪਤਨੀ ’ਤੇ ਪਿਟਬੁਲ ਕੁੱਤੇ ਵਲੋਂ ਕੀਤੇ ਹਮਲੇ ਦਾ ਕਮਿਸ਼ਨਰ ਨਗਰ ਨਿਗਮ ਪੂਜਾ ਸਿਆਲ ਗਰੇਵਾਲ ਨੇ ਸਖ਼ਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਹਮਲਾਵਰ ਕੁੱਤਾ ਬਹੁਤ ਹੀ ਇਤਆਤ ਨਾਲ ਰੱਖਣ ਵਾਲੀ ਨਸਲ ਦਾ ਹੈ, ਜਿਸ ਦੀ ਨਗਰ ਨਿਗਮ ਕੋਲ ਰਜਿਸਟ੍ਰੇਸ਼ਨ ਹੋਈ ਸੀ ਜਾਂ ਨਹੀਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਦਾਅਵੇ ਮੁਤਾਬਿਕ ਹਰ ਪਾਲਤੂ ਕੁੱਤੇ ਦੀ ਰਜਿਸਟ੍ਰੇਸ਼ਨ ਨਿਗਮ ਕੋਲ ਕਰਵਾਉਣੀ ਜ਼ਰੂਰੀ ਹੈ। ਅਗਲੇ 15 ਦਿਨਾਂ ਵਿਚ ਨਗਰ ਨਿਗਮ ਦੀ ਹੈਲਥ ਸ਼ਾਖਾ ਕੋਲ ਨਿਗਮ ਹਦੂਦ ਵਿਚ ਰਹਿੰਦੇ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਘਟਨਾ ਵਾਪਰਨ ਤੋਂ ਬਾਅਦ ’ਚ ਜਾਗਦੈ ਪ੍ਰਸ਼ਾਸਨ : ਜੋੜੇ ਨੂੰ ਵੱਢਣ ਵਾਲੇ ਕੁੱਤੇ ਦੇ ਮਾਲਕ ਖ਼ਿਲਾਫ਼ ਪਰਚਾ ਦਰਜ ਜ਼ਿਲ੍ਹੇ ’ਚ... ਅਗਲੀ ਖ਼ਬਰ ਕੌਮੀ ਸੇਵਾ ਯੋਜਨਾ ਦੇ ਤਹਿਤ ਮਦਰ ਇੰਡੀਆ ਪਬਲਿਕ ਸਕੂਲ ਪਾਤੜਾਂ ਵਿਖੇ ਵਣ ਮਹਾਂਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।