10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਫ਼ਿਲਮ ਕਲਾਕਾਰ ਜੱਸ ਢਿੱਲੋਂ ਦੀ ਦਾਦੀ ਨੂੰ ਸ਼ਰਧਾਂਜਲੀਆਂ ਭੇਟ

ਸਮਾਣਾ, 9 ਅਗਸਤ (ਪ੍ਰੀਤਮ ਸਿੰਘ ਨਾਗੀ)-ਉੱਘੇ ਪੰਜਾਬੀ ਫ਼ਿਲਮੀ ਕਲਾਕਾਰ ਜਸ ਢਿੱਲੋਂ ਦੇ ਦਾਦੀ ਤੇ ਅਕਾਲੀ ਜਥਾ ਜ਼ਿਲ੍ਹਾ ਸੰਗਰੂਰ ਬੀ. ਸੀ.

ਮਾਤਾ ਹਮੀਰ ਕੌਰ 10-08-2026
ਸਮਾਣਾ, 9 ਅਗਸਤ (ਪ੍ਰੀਤਮ ਸਿੰਘ ਨਾਗੀ)-ਉੱਘੇ ਪੰਜਾਬੀ ਫ਼ਿਲਮੀ ਕਲਾਕਾਰ ਜਸ ਢਿੱਲੋਂ ਦੇ ਦਾਦੀ ਤੇ ਅਕਾਲੀ ਜਥਾ ਜ਼ਿਲ੍ਹਾ ਸੰਗਰੂਰ ਬੀ. ਸੀ. ਵਿੰਗ ਦੇ ਪ੍ਰਧਾਨ ਜਸਵੰਤ ਸਿੰਘ ਢਿੱਲੋਂ ਦੇ ਮਾਤਾ ਹਮੀਰ ਕੌਰ ਨਮਿਤ ਰੱਖੇ ਸਹਿਜ ਪਾਠ ਦਾ ਭੋਗ ਪਿੰਡ ਰਟੋਲਾ ਵਿਖੇ ਪਾਇਆ ਗਿਆ। ਰਾਗੀ ਸਿੰਘਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਵੱਖ-ਵੱਖ ਸਿਆਸੀ, ਸੋਸ਼ਲ,ਧਾਰਮਿਕ ਆਗੂਆਂ ਤੇ ਫ਼ਿਲਮੀ ਕਲਾਕਾਰ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਸਵਰਗੀ ਮਾਤਾ ਹਮੀਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਪਿਛਲੀ ਖ਼ਬਰ 13 ਵਾਂ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪਟਿਆਲਾ ਦਾ ਚੋਣ ਇਜਲਾਸ ਦਵਿੰਦਰ ਸਿੰਘ ਪੂਨੀਆ ਮੁੜ ਜ਼ਿਲ੍ਹਾ ਪ੍ਰਧਾਨ ਤੇ ਦਲਜਿੰਦਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।