12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਵਾਤਾਵਰਨ ਸੁਰੱਖਿਆ ਗਤੀਵਿਧੀ ਸੰਬੰਧੀ ਸਾਲਾਨਾ ਯੋਜਨਾ ਮੀਟਿੰਗ 10 ਨੂੰ

ਅਜੀਤ ਡੈਸਕ 09-05-2026
ਨਾਭਾ, 8 ਮਈ (ਜਗਨਾਰ ਸਿੰਘ ਦੁਲੱਦੀ)-ਵਾਤਾਵਰਨ ਸੁਰੱਖਿਆ ਗਤੀਵਿਧੀ ਦੁਆਰਾ ਆਉਣ ਵਾਲੇ ਸਾਲ ਲਈ ਸਲਾਨਾ ਵਾਤਾਵਰਨ ਸੁਰੱਖਿਆ ਯੋਜਨਾ ਦੀ ਤਿਆਰੀ ਲਈ ਵਿਸ਼ੇਸ਼ ਮੀਟਿੰਗ ਸਥਾਨਕ ਮੁਹੱਲਾ ਪਾਂਡੂਸਰ ਸਥਿਤ ਦਯਾ ਨੰਦ ਪਬਲਿਕ ਸਕੂਲ ਵਿਖੇ 10 ਮਈ ਨੂੰ 3 ਵਜੇ ਤੋਂ 6 ਵਜੇ ਤੱਕ ਕੀਤੀ ਜਾ ਰਹੀ ਹੈ¢ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਸੰਯੋਜਕ ਗਿਰਧਾਰੀ ਲਾਲ ਨਾਭਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਵਾਤਾਵਰਨ ਸੁਰੱਖਿਆ,ਪਾਣੀ ਦੀ ਬੱਚਤ, ਨਵੇਂ ਰੁੱਖਾਂ ਨੂੰ ਲਗਾਉਣਾ ਅਤੇ ਵੇਸਟ ਮੈਨੇਜਮੈਂਟ ਸੰਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ¢ ਇਸ ਮੀਟਿੰਗ ਵਿਚ ਡਾ. ਰਾਕੇਸ਼ ਸਾਰਦਾ ਮੈਂਬਰ ਸਰਬ ਭਾਰਤੀਆਂ ਜਲ ਸੁਰੱਖਿਆ ਟੋਲੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਸ਼ੇਸ਼ ਤÏਰ 'ਤੇ ਪਹੁੰਚ ਰਹੇ ਹਨ¢

ਪਿਛਲੀ ਖ਼ਬਰ ਕਿਸਾਨਾਂ ਨਾਲ ਧੱਕੇ ਖ਼ਿਲਾਫ਼ ਅੱਜ ਤੋਂ ਪਿੰਡਾਂ 'ਚ ਝੰਡਾ ਮਾਰਚ ਸ਼ੁਰੂ ਹੋਵੇਗਾ-ਬੂਟਾ ਸਿੰਘ ਸ਼ਾਦੀਪੁਰ <br/> ਅਗਲੀ ਖ਼ਬਰ ਪਿੰਡ ਮਨੌਲੀ ਸੂਰਤ ਵਿਖੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਤਿੰਨ ਦਰਜਨ ਤੋਂ ਵੱਧ ਨੌਜਵਾਨ ਕਾਂਗਰਸ ਪਾਰਟੀ 'ਚ ਹੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।