13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੁਲਾਜ਼ਮ ਮੰਗਾਂ ਦੇ ਹੱਕ 'ਚ ਦਿੱਤਾ ਧਰਨਾ <br/>

ਧਰਨਾ ਦਿੰਦੇ ਹੋਏ ਮੁਲਾਜ਼ਮ | ਅਜੀਤ ਤਸਵੀਰ <br/> 09-05-2026
ਪਟਿਆਲਾ, 8 ਮਈ (ਅ.ਸ. ਆਹਲੂਵਾਲੀਆ)-ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਉਤੇ ਨਗਰ ਨਿਗਮ ਪਟਿਆਲਾ ਵਿਚ ਸੁਨੀਲ ਕੁਮਾਰ ਬਿਡਲਾਨ ਜ਼ਿਲ੍ਹਾ ਪ੍ਰਧਾਨ ਪਟਿਆਲਾ ਸਫ਼ਾਈ ਸੇਵਕ ਯੂਨੀਅਨ ਪੰਜਾਬ, ਵਿਜੈ ਕੁਮਾਰ ਕਲਿਆਣ ਪ੍ਰਧਾਨ ਟੈਕਨੀਕਲ ਇੰਪਲਾਈਜ਼ ਯੂਨੀਅਨ ਏ-ਟੈਂਕ ਨਗਰ ਨਿਗਮ ਪਟਿਆਲਾ, ਵਿਕੀ ਕੁਮਾਰ ਗਿੱਲ ਟੈਕਨੀਕਲ ਕੰਟਰੈਕਟ ਸੀਵਰ ਮੈਨ ਯੂਨੀਅਨ ਨਗਰ ਨਿਗਮ ਪਟਿਆਲਾ, ਅਮਨ ਕੁਮਾਰ ਸ਼ਰਮਾ ਪ੍ਰਧਾਨ ਸ਼ਾਖਾ ਯੂਨੀਅਨ ਨਗਰ ਨਿਗਮ ਪਟਿਆਲਾ, ਦੀ ਪ੍ਰਧਾਨਗੀ ਹੇਠ ਮੁਲਾਜ਼ਮ ਮੰਗਾਂ ਦੇ ਹੱਕ ਵਿਚ ਧਰਨਾ ਦਿੱਤਾ ਗਿਆ¢ ਇਹ ਹੜਤਾਲ ਪੂਰੇ ਪੰਜਾਬ ਵਿਚ ਪੰਜਾਬ ਸਰਕਾਰ ਦੇ ਖ਼ਿਲਾਫ਼ ਅਣਮਿਥੇ ਸਮੇਂ ਲਈ ਰੱਖੀ ਗਈ ਹੈ | ਇਸ ਮÏਕੇ ਵਿੱਕੀ ਕੁਮਾਰ ਗਿੱਲ ਪ੍ਰਧਾਨ, ਕੁਲਦੀਪ, ਪਰਦੀਪ ਕੁਮਾਰ, ਗੋਵਿੰਦਾ, ਕੁਲਵੰਤ, ਗੱਗੂ, ਵਿੱਕੀ, ਸ਼ੰਮੀ ਕੁਮਾਰ ਸੋਦੇ ਪ੍ਰਧਾਨ ਸਫ਼ਾਈ ਸਫ਼ਾਈ ਸੇਵਕ ਯੂਨੀਅਨ ਪਟਿਆਲਾ, ਪਰਵਿੰਦਰ ਗੋਲਡੀ ਜਰਨਲ ਸਕੱਤਰ ਟੈਕਨੀਕਲ ਇੰਪਲਾਈਜ਼ ਯੂਨੀਅਨ ਮਾਇਆ ਰਾਮ ਦਰੋਗਾ, ਅਮਨ ਕੁਮਾਰ ਸ਼ਰਮਾ ਪ੍ਰਧਾਨ ਰੋਡ ਗੈਂਗ ਸ਼ਾਖਾ, ਬੋਬੀ ਗਾਗਟ, ਬਿੰਨੀ ਕੰਡੇਰ, ਅਜੈ ਕੁਮਾਰ, ਸੱਜਣ ਸਿੰਘ, ਰਿੰਕੂ ਕੁਮਾਰ, ਕੁਨਾਲ, ਮੁਕੇਸ਼ ਕੁਮਾਰ ਰਾਹੀਂ, ਸੁਨੀਤਾ ਰਾਣੀ ਦਰੋਗਾ, ਰਾਜ ਕੁਮਾਰ ਦਰੋਗਾ, ਰਿੰਕੂ ਵੈਦ, ਗਗਨ ਕੁਮਾਰ, ਅਮਿਤ ਕੁਮਾਰ ਦਰੋਗਾ, ਅਰੁਣ ਦਰੋਗਾ, ਰਵਿੰਦਰ ਕੁਮਾਰ ਗਗਟ, ਰਾਜੀਵ ਕੁਮਾਰ ਦਰੋਗਾ, ਵੈਦ ਪ੍ਰਕਾਸ਼ ਦਰੋਗਾ, ਮੁਕੇਸ਼ ਕੁਮਾਰ ਦਰੋਗਾ, ਕਾਕਾ ਰਾਮ ਚੇਅਰਮੈਨ, ਰਜਿੰਦਰ ਸਹੋਤਾ ਦਰੋਗਾ, ਰਾਜਿੰਦਰ ਕੁਮਾਰ ਦਰੋਗਾ, ਰਾਕੇਸ਼ ਕੁਮਾਰ ਲਾਡੀ ਦਰੋਗਾ, ਰਾਕੇਸ਼ ਕੁਮਾਰ ਫÏਜੀ, ਰਵਿੰਦਰ ਕੁਮਾਰ ਗਾਗਟ ਪ੍ਰੈਸ ਸਕੱਤਰ ਆਦਿ ਸ਼ਾਮਿਲ ਹੋਏ¢

ਪਿਛਲੀ ਖ਼ਬਰ ਪਿੰਡ ਮਨੌਲੀ ਸੂਰਤ ਵਿਖੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਤਿੰਨ ਦਰਜਨ ਤੋਂ ਵੱਧ ਨੌਜਵਾਨ ਕਾਂਗਰਸ ਪਾਰਟੀ 'ਚ ਹੋ... ਅਗਲੀ ਖ਼ਬਰ ਨਗਰ ਕੌਂਸਲ ਸਨੌਰ ਦੇ ਕਰਮਚਾਰੀਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ, ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।