08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅਨਾਜ ਮੰਡੀਆਂ 'ਚ ਮੁੜ ਰੌਣਕਾਂ ਪਰਤੀਆਂ, ਦਾਣਾ ਮੰਡੀ ਭੁੱੱਨਰਹੇੜੀ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ-ਰਣਜੋਧ ਸਿੰਘ ਹਡਾਣਾ <br/>

ਅਜੀਤ ਡੈਸਕ 11-04-2026
ਭੁੱਨਰਹੇੜੀ, 10 ਅਪ੍ਰੈਲ (ਧਨਵੰਤ ਸਿੰਘ)-ਅਨਾਜ ਮੰਡੀਆਂ ਵਿੱਚ ਮੁੜ ਰÏਣਕ ਪਰਤਣੀ ਸ਼ੁਰੂ ਹੋ ਗਈ ਹੈ¢ ਕਿਸਾਨ ਆਪਣੀਆਂ ਫਸਲਾਂ ਕੱਟ ਕੇ ਮੰਡੀਆਂ ਵਿਚ ਲਿਆ ਰਹੇ ਹਨ¢ ਮਾਰਕੀਟ ਕਮੇਟੀ ਦੁੱਧਨ ਸਾਧਾਂ ਅਧੀਨ ਆਉਂਦੀ ਦਾਣਾ ਮੰਡੀ ਭੁੱਨਰਹੇੜੀ ਵਿਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਪਹੁੰਚੇ¢ਇਸ ਦਾਣਾ ਮੰਡੀ ਵਿਚ ਪਨਸਪ, ਪਨਗਰੇਨ ਅਤੇ ਵੇਅਰਹਾਊਸ ਵਲੋਂ ਖਰੀਦ ਕੀਤੀ ਜਾ ਰਹੀ ਹੈ¢ ਇਸ ਮÏਕੇ ਉਨਾਂ ਨੇ ਆੜਤੀਆਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਧਿਆਨ ਨਾਲ ਸੁਣੀਆਂ ਅਤੇ ਮÏਕੇ 'ਤੇ ਹੀ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆਵਾਂ ਦੇ ਯੋਗ ਹੱਲ ਕੱਢਿਆ ਜਾਏ¢ ਇਸ ਮÏਕੇ ਮਾਰਕੀਟ ਕਮੇਟੀ ਸਕੱਤਰ ਅਸ਼ੋਕ ਕੁਮਾਰ ਜਿੰਦਲ, ਆੜਤੀਆਂ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਮੰਡੀ ਪ੍ਰਧਾਨ ਪਿ੍ਥੀਪਾਲ ਸਿੰਘ ਧਾਂਦੀਆਂ, ਗੁਰਮੀਤ ਸਿੰਘ ਬਿੱਟੂ, ਮਾਸਟਰ ਅਜਮੇਰ ਸਿੰਘ, ਕਿਸਾਨ ਬੂਟਾ ਸਿੰਘ ਸਾਦੀਪੁਰ, ਗੁਰਚਰਨ ਸਿੰਘ ਪਰੋੜ, ਸਰਬਜੀਤ ਸਿੰਘ ਮਾਂਗਟ, ਬਲਦੇਵ ਸਿੰਘ ਧਾਂਦੀਆਂ, ਧਰਮਿੰਦਰ ਸਿੰਘ ਸਲੇਮਪੁਰ ਜੱਟਾਂ, ਦਰਸ਼ਨ ਸਿੰਘ ਬਹਿਲ, ਦਿਲਬਾਗ ਸਿੰਘ ਸਾਦੀਪੁਰ, ਤਰਸੇਮ ਸਿੰਘ, ਨਿਰਮਲ ਸਿੰਘ, ਰਣਜੋਤ ਸਿੰਘ ਧਾਂਦੀਆਂ, ਜਗਮੋਹਨ ਸਿੰਘ ਗੰਗਰੋਲਾ, ਰਜੀਵ ਕੁਮਾਰ, ਮੁਦਿਤ ਕੁਮਾਰ, ਸੁਨੀਲ ਕੁਮਾਰ, ਗੁਰਜੀਤ ਸਿੰਘ ਕਟਕਹੇੜੀ, ਜਸਪਾਲ ਸਿੰਘ ਬਾਬਾ ਅਤੇ ਗੁਰਮੇਜ ਸਿੰਘ ਭੁੱਨਰਹੇੜੀ ਹਾਜ਼ਰ ਸਨ¢

ਪਿਛਲੀ ਖ਼ਬਰ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਵਲੋਂ ਸੰਗਤਾਂ ਦਾ ਧੰਨਵਾਦ ਅਗਲੀ ਖ਼ਬਰ ਪਿੰਡ ਬੁਜਰਕ 'ਚ ਪਹਿਲਾ ਅੱਖਾਂ ਦੇ ਆਪ੍ਰੇਸ਼ਨਾਂ ਦਾ ਅਤੇ ਖੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।