08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਗੁਰਦਿੱਤ ਪੁਰਾ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ

ਅਜੀਤ ਡੈਸਕ 11-04-2026
ਅਰਨੋਂ, 10 ਅਪ੍ਰੈਲ (ਦਰਸ਼ਨ ਸਿੰਘ ਪਰਮਾਰ)-ਦੀ ਗੁਰਦਿੱਤ ਪੁਰਾ ਕੋਆਪ੍ਰੇਟਿਵ ਸੋਸਾਇਟੀ ਦੀ ਚੋਣ ਇੰਸਪੈਕਟਰ ਕੁਲਦੀਪ ਕੁਮਾਰ ਅਤੇ ਸੈਕਟਰੀ ਸਮਸੇਰ ਸਿੰਘ ਤੋਂ ਇਲਾਵਾ ਪਿੰਡਾਂ ਦੇ ਪਤਵੰਤੇ ਸਜਣਾਂ ਦੀ ਹਾਜ਼ਰੀ ਵਿਚ ਬੜੇ ਹੀ ਸੁਖਾਵੇਂ ਮਾਹੋਲ ਵਿਚ ਸਰਬਸੰਮਤੀ ਨਾਲ ਹੋਈ ਜਿਕਰਯੋਗ ਹੈ ਕੇ ਇਹ ਸੋਸਾਇਟੀ ਪਿੰਡ ਅਰਨੋਂ, ਇਤਿਹਾਸਕ ਪਿੰਡ ਬਹਿਰ ਸਾਹਿਬ ਅਤੇ ਪਿੰਡ ਗੁਰਦਿੱਤਪੁਰਾ ਦੀ ਸਾਂਝੀ ਸੋਸਾਇਟੀ ਹੈ ਜਿਸ ਵਿਚ ਨਵੀਂ ਬਣੀ ਕਮੇਟੀ ਵਿਚ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜਹਾਂਗੀਰ (ਅਰਨੋਂ) ਨੂੰ ਪ੍ਰਧਾਨ, ਗੁਰਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ਤੋਂ ਇਲਾਵਾ ਗੁਰਦਿਆਲ ਸਿੰਘ ਧੰਜੂ, ਯਾਦਵਿੰਦਰ ਸਿੰਘ, ਸਮਸ਼ੇਰ ਸਿੰਘ, ਨਰਿੰਦਰ ਕੌਰ, ਜਸਬੀਰ ਕੌਰ, ਜਸਪਾਲ ਸਿੰਘ ਅਤੇ ਹਰਭੇਜ ਸਿੰਘ ਨੂੰ ਕਮੇਟੀ ਮੈਂਬਰਾਂ ਵਜੋਂ ਚੁਣਿਆ ਗਿਆ | ਇਸ ਮੌਕੇ ਸਰਵਣ ਸਿੰਘ ਆੜ੍ਹਤੀ, ਸੁਖਵਿੰਦਰ ਸਿੰਘ ਸਰਪੰਚ ਬਹਿਰ ਸਾਹਿਬ, ਬਹਾਦੁਰ ਸਿੰਘ ਬਹਿਰ ਸਾਹਿਬ, ਜਗਦੀਪ ਸਿੰਘ ਸਰਪੰਚ ਗੁਰਦਿੱਤ ਪੁਰਾ, ਬਲਵਿੰਦਰ ਸਿੰਘ ਸਰਪੰਚ ਪੱਲਾਸੋਰ (ਅਰਨੋਂ), ਨਿਰਮਲ ਸਿੰਘ ਸਾਬਕਾ ਸੈਕਟਰੀ, ਮਲਕੀਤ ਸਿੰਘ ਜੰਮੂ ਅਰਨੋਂ, ਬੂਟਾ ਸਿੰਘ ਢਿੱਲੋਂ ਅਰਨੋਂ, ਤਰਸੇਮ ਸਿੰਘ, ਹਰਜਿੰਦਰ ਸਿੰਘ ਸਰਪੰਚ, ਜਸਵੰਤ ਸਿੰਘ, ਕੁਲਵੰਤ ਸਿੰਘ ਸਾਬਕਾ ਸਰਪੰਚ, ਧਰਮਿੰਦਰ ਸਿੰਘ ਆੜ੍ਹਤੀ, ਦਲਬੀਰ ਸਿੰਘ, ਸਰਭਜੀਤ ਸਿੰਘ ਜੰਮੂ, ਬਲਕਾਰ ਸਿੰਘ, ਸੇਵਾਦਾਰ ਨਿਰਮਲ ਸਿੰਘ ਤੋਂ ਇਲਾਵਾ ਪਤਵੰਤੇ ਮੌਜੂਦ ਸਨ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਵਲੋਂ ਪਿੰਡ ਕਛਵਾ ਵਿਖੇ ਵਿਸ਼ੇਸ਼ ਬੈਠਕ ਅਗਲੀ ਖ਼ਬਰ ਖੁਰਾਕ ਸਪਲਾਈ ਵਿਭਾਗ ਵਲੋਂ ਹਾੜ੍ਹੀ ਦੇ ਸੀਜ਼ਨ ਦੀ ਸਫਲਤਾ ਲਈ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।