22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਆਲ ਇੰਡੀਆ ਬੈਂਕ ਰਿਟਾਇਰੀਜ਼ ਫੈਡਰੇਸ਼ਨ ਸੱਦੇ 'ਤੇ ਬੈਂਕ ਪੈਨਸ਼ਨਰਾਂ ਵਲੋਂ ਧਰਨਾ

ਆਲ ਇੰਡੀਆ ਬੈਂਕ ਰਿਟਾਇਰੀਜ਼ ਫੈਡਰੇਸ਼ਨ ਪਟਿਆਲਾ ਜ਼ਿਲ੍ਹਾ ਇਕਾਈ ਦੇ ਆਗੂ ਰੋਸ ਧਰਨਾ ਦਿੰਦੇ ਹੋਏ | ਅਜੀਤ ਤਸਵੀਰ <br/> 10-04-2026
ਪਟਿਆਲਾ, 9 ਅਪ੍ਰੈਲ (ਅ.ਸ. ਆਹਲੂਵਾਲੀਆ)-ਆਲ ਇੰਡੀਆ ਬੈਂਕ ਰਿਟਾਇਰੀਜ਼ ਫੈਡਰੇਸ਼ਨ ਪਟਿਆਲਾ ਜ਼ਿਲ੍ਹਾ ਇਕਾਈ ਵਲੋਂ ਪ੍ਰਧਾਨ ਵੀ.ਕੇ. ਸ਼ਰਮਾ ਅਤੇ ਜਨਰਲ ਸਕੱਤਰ ਹਰਚਰਨ ਸਿੰਘ ਦੀ ਅਗਵਾਈ ਹੇਠ ਦਿੱਤੇ ਗਏ ਸੱਦੇ 'ਤੇ ਸਾਰੇ ਬੈਂਕਾਂ ਦੇ 200 ਬੈਂਕ ਪੈਨਸ਼ਨਰਾਂ ਨੇ ਪੀ.ਐਨ.ਬੀ. ਛੋਟੀ ਬਾਰਾਂਦਰੀ ਪਟਿਆਲਾ ਦੇ ਸਾਹਮਣੇ ਵਿਸ਼ਾਲ ਧਰਨਾ ਦਿੱਤਾ¢ ਦਵਿੰਦਰ ਸਿੰਘ ਜਟਾਣਾ ਜਨਰਲ ਸਕੱਤਰ ਉੱਤਰੀ ਰਾਜਾਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਤੁਰੰਤ ਪੈਨਸ਼ਨ ਅੱਪਡੇਟ, ਗੱਲਬਾਤ ਦਾ ਅਧਿਕਾਰ ਅਤੇ ਸਿਹਤ ਬੀਮਾ ਪ੍ਰੀਮੀਅਮ ਤੋਂ ਜੀ.ਐਸ.ਟੀ. ਹਟਾਉਣ ਦੀ ਮੰਗ ਕੀਤੀ¢
ਉਨ੍ਹਾਂ ਕਿਹਾ ਕਿ 12 ਸਾਲਾਂ ਤੋਂ ਪੈਨਸ਼ਨ ਅੱਪਡੇਟ ਲਈ ਲੜ ਰਹੇ ਏ.ਆਈ.ਬੀ.ਆਰ.ਐਫ. ਨੇ ਵਿੱਤ ਮੰਤਰੀ ਸਮੇਤ 350 ਸੰਸਦ ਮੈਂਬਰਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ¢ ਗੁਰਚਰਨ ਸਿੰਘ ਸਿੱਧੂ ਨੇ ਸੰਬੋਧਨ ਕਰਦੇ ਹੋਏ ਸÏ ਪ੍ਰਤੀਸ਼ਤ ਡੀ.ਏ. ਬਕਾਏ ਵਿੱਚ ਬੇਨਿਯਮੀਆਂ ਸਮੇਤ ਅਦਾਲਤੀ ਮਾਮਲਿਆਂ ਬਾਰੇ ਦੱਸਿਆ¢ ਕਮਲਜੀਤ ਸਿੰਘ ਸਕੱਤਰ ਐਨ.ਐਸ.ਬੀ.ਆਰ.ਐਫ. ਨੇ ਸÏ ਪ੍ਰਤੀਸ਼ਤ ਡੀ.ਏ. ਬਕਾਏ ਵਿੱਚ ਬੇਨਿਯਮੀਆਂ ਬਾਰੇ ਦੱਸਿਆ¢ ਐਸ.ਕੇ. ਗÏਤਮ ਪ੍ਰਧਾਨ ਪੰਜਾਬ ਬੈਂਕ ਕਰਮਚਾਰੀ ਫੈਡਰੇਸ਼ਨ ਨੇ ਪਰਿਵਾਰਕ ਪੈਨਸ਼ਨ ਵਾਧੇ ਅਤੇ ਸÏ ਪ੍ਰਤੀਸ਼ਤ ਡੀ.ਏ. ਬਾਰੇ ਦੱਸਿਆ, ਉਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਲਈ ਏ.ਆਈ.ਬੀ.ਈ.ਏ./ਯੂ.ਐਫ.ਬੀ.ਯੂ. ਦੇ ਸਮਰਥਨ ਦਾ ਵੀ ਭਰੋਸਾ ਦਿੱਤਾ¢ ਧਰਨੇ ਨੂੰ ਐਨ.ਐਸ. ਸੋਚ, ਜਸਪਾਲ ਸਿੰਘ ਸੈਣੀ, ਭੁਪਿੰਦਰ ਸਿੰਘ, ਮਨਜੀਤ ਵਾਲੀਆ,
ਪਿਛਲੀ ਖ਼ਬਰ ਕਿਸਾਨ ਦੇ ਪੁੱਤਰ ਨੂੰ ਦਿੱਤਾ 5 ਲੱਖ ਰੁਪਏ ਦਾ ਚੈੱਕ, ਨੌਕਰੀ ਦੇਣ ਤੇ ਕਰਜ਼ਾ ਮੁਆਫ਼ ਕਰਨ ਦਾ ਭਰੋਸਾ ਦੇ ਕੇ ਕਰਵਾਇਆ ਧਰਨ... ਅਗਲੀ ਖ਼ਬਰ ਕੰਪਿਊਟਰ ਅਧਿਆਪਕ ਕੱਲ੍ਹ ਕਰਨਗੇ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।