ਨਾਕੇ ’ਤੇ ਤੇਜ਼ ਰਫ਼ਤਾਰ ਪਿੱਕਅਪ ਦੀ ਟੱਕਰ ਨਾਲ ਪੁਲਿਸ ਮੁਲਾਜ਼ਮ ਦੀ ਮੌਤ
ਮਲੋਟ, 24 ਅਕਤੂਬਰ (ਪਾਟਿਲ)-ਪਿੰਡ ਪੱਕੀ ਟਿੱਬੀ ਨੇੜੇ ਨਾਕੇ ’ਤੇ ਡਿਊਟੀ ਕਰ ਰਹੇ ਮਲੋਟ ਵਾਸੀ ਸਿਪਾਹੀ ਦੀ ਤੇਜ਼ ਰਫ਼ਤਾਰ ਪਿਕਅੱਪ ਗੱਡੀ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪੁਲਿਸ ਵਿਭਾਗ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਮ੍ਰਿਤਕ ਚੰਦਨ ਪਾਂਡੇ ਦੀ ਫਾਈਲ ਤਸਵੀਰ।
25-10-2026