ਕਰਮ ਸਿੰਘ ਸੰਧੂ ਅਰਾਈਆਂਵਾਲਾ ਕਲਾਂ, ਮੇਜਰ ਸਿੰਘ ਕਾਊਣੀ, ਗੁਰਜੰਟ ਸਿੰਘ ਘੁੱਦੂਵਾਲਾ ਅਤੇ ਇਕਬਾਲ ਸਿੰਘ ਸਮਾਘ ਪਰਮਬੰਸ ਸਿੰਘ ਰੋਮਾਣਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ
ਫ਼ਰੀਦਕੋਟ, 1 ਸਤੰਬਰ (ਜਸਵੰਤ ਸਿੰਘ ਪੁਰਬਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਚਾਰ ਪ੍ਰਮੁੱਖ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਵਿਚ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ। ਜਿਨ੍ਹਾਂ ਵਿਚ ਕਰਮ ਸਿੰਘ ਸੰਧੂ ਅਰਾਈਆਂਵਾਲਾ ਕਲਾਂ, ਗੁਰਜੰਟ ਸਿੰਘ ਘੁੱਦੂਵਾਲਾ, ਮੇਜਰ ਸਿੰਘ ਕਾਊਣੀ ਅਤੇ ਇਕਬਾਲ ਸਿੰਘ ਸਮਾਘ ਸ਼ਾਮਿਲ ਹਨ।
ਅਜੀਤ ਡੈਸਕ
02-09-2026