14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਦੋ ਦੁਕਾਨਦਾਰ ਨੌਜਵਾਨਾਂ ਦੀ ਮੌਤ ਕਾਰਨ ਓਠੀਆਂ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਿਹਾ

ਓਠੀਆ, 14 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਕਸਬਾ ਓਠੀਆ ਦੇ ਦੋ ਨੌਜਵਾਨ ਦੁਕਾਨਦਾਰਾਂ ਦੀ ਬੀਤੀ ਰਾਤ ਮੋਟਰਸਾਈਕਲ ਦੀ ਆਮੋ ਸਾਹਮਣੇ ਹੋਈ ਜਬਰਦਤ ਟੱਕਰ ਵਿਚ ਮੌਤ ਹੋ ਜਾਣ ਕਾਰਨ ਕਸਬਾ ਓਠੀਆਂ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਦੁਆਵਾਂ ਕੀਤੀਆਂ। ਓਠੀਆ ਬਾਜ਼ਾਰ ਦੀਆਂ ਦੁਕਾਨਾਂ ਅੱਜ ਪੂਰਨ ਤੌਰ ’ਤੇ ਬੰਦ ਹਨ ।

ਅਜੀਤ ਡੈਸਕ 15-11-2026
ਓਠੀਆ, 14 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਕਸਬਾ ਓਠੀਆ ਦੇ ਦੋ ਨੌਜਵਾਨ ਦੁਕਾਨਦਾਰਾਂ ਦੀ ਬੀਤੀ ਰਾਤ ਮੋਟਰਸਾਈਕਲ ਦੀ ਆਮੋ ਸਾਹਮਣੇ ਹੋਈ ਜਬਰਦਤ ਟੱਕਰ ਵਿਚ ਮੌਤ ਹੋ ਜਾਣ ਕਾਰਨ ਕਸਬਾ ਓਠੀਆਂ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਦੁਆਵਾਂ ਕੀਤੀਆਂ। ਓਠੀਆ ਬਾਜ਼ਾਰ ਦੀਆਂ ਦੁਕਾਨਾਂ ਅੱਜ ਪੂਰਨ ਤੌਰ ’ਤੇ ਬੰਦ ਹਨ । ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਕੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋ ਕੇ ਦੁਖੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਛੀਨਾ ਵਲੋਂ ਇਸ ਅਨਹੋਣੀ ਹੋਈ ਘਟਨਾ ਦੀ ਸਖ਼ਤ ਵਿਚ ਨਿਖੇਧੀ ਕੀਤੀ ।
ਪਿਛਲੀ ਖ਼ਬਰ ਆਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਬੀ.ਐਸ.ਸੀ ਨਰਸਿੰਗ ਦੇ ਤੀਜੇ ਸਮੈਸਟਰ ਦੇ ਨਤੀਜਿਆਂ ’ਚ ਹਾਸਿਲ ਕੀਤੀਆਂ ਪੁਜ਼ੀ... ਅਗਲੀ ਖ਼ਬਰ ਮਾਂ ਮਰੀਅਮ ਦੇ ਸਨਮਾਨ ਵਿਚ ਸੇਂਟ ਮਾਈਕਲਜ਼ ਕੈਥੋਲਿਕ ਚਰਚ ਅਜਨਾਲਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।