13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਦੇ ਸਾਹਮਣੇ ਲਗਦੀਆਂ ਰੇਹੜੀਆਂ ਮਨੁੱਖਤਾ ਦੀ ਸਿਹਤ ਨਾਲ ਕਰ ਰਹੀਆਂ ਖਿਲਵਾੜ੍ਹ

ਨਵਾਂ ਪਿੰਡ, 12 ਨਵੰਬਰ (ਜਸਪਾਲ ਸਿੰਘ)-ਨਿਰਮਾਣ ਅਧੀਨ ਅੰਮ੍ਰਿਤਸਰ-ਮਹਿਤਾ 6 ਲਾਈਨ ਰਾਸ਼ਟਰੀ ਮੁੱਖ ਰਾਜ ਮਾਰਗ 503-ਏ ’ਤੇ ਸ੍ਰੀ ਗੁਰੂ ਰਾਮਦਾਦ ਹਸਪਤਾਲ ਵੱਲ੍ਹਾ ਦੇ ਸਾਹਮਣੇ ਲੱਗਦੀਆਂ ਰੇਹੜੀਆਂ ’ਤੇ ਬਿਨ੍ਹਾਂ ਕਿਸੇ ਜਾਂਚ ਪੈਮਾਨੇ ਦੇ ਪ੍ਰੋਸਿਆ ਜਾਂਦਾ ਖਾਧ ਪਦਾਰਥ ਤੇ ਵਿਸ਼ੇਸ਼ ਕਰ ਸ਼ਾਮ ਵੇਲੇ ਗੋਲ ਗੱਪੇ, ਚਾਟ ਜਿੱਥੇ ਮਨੁੱਖਤਾ ਦੀ ਸਿਹਤ ਨਾਲ ਖਿਲਵਾੜ੍ਹ ਕਰ ਰਹੇ ਹਨ, ਉੱਥੇ ਹੀ ਸੜਕ ਤੋਂ ਲੰਘਦੇ ਗੁਜਰਾਂ ਦੇ ਪਸ਼ੂਆਂ ਦੇ ਝੁੰਡ ਅਤੇ ਰੇਹੜੀਆਂ ’ਤੇ ਬਾਲਣ ਲਈ ਵਰਤੇ ਜਾਂਦੇ ਗੈਸ ਸਲੰਡਰ ਆਏ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਬਾਵਜੂਦ ਇਸ ਦੇ ਮਹਿਕਮਾ ਖੁਰਾਕ ਤੇ ਪ੍ਰਸਾਸ਼ਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਨੂੰ ਲੈ ਕੇ ਮੈਡੀਕਲ ਸਟੋਰ ਮਾਲਕਾਂ ਤੇ ਆਮ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੇਹੜੀਆਂ ਵਾਲਿਆਂ ਵਲੋਂ ਜਿੱਥੇ ਘਰੇਲੂ (ਲਾਲ) ਗੈਸ ਸਿਲੰਡਰ ਕਾਰੋਬਾਰ ਲਈ ਵਰਤਣਾ ਕਾਨੂੰਨਣ ਗ਼ਲਤ ਹੈ ਉੱਥੇ ਹੀ ਅਣਹੋਣੀ ਵੱਸ ਇਸ ’ਚ ਕਿਸੇ ਵਾਹਨ ਦੇ ਟਕਰਾਉਣ ਨਾਲ ਭਾਰੀ ਜਾਨੀ-ਮਾਲੀ ਨੁਕਸਾਨ ਹੋ ਸਕਦਾ।

ਅਜੀਤ ਡੈਸਕ 13-11-2026

ਪਿਛਲੀ ਖ਼ਬਰ ਰਾਮਗੜ੍ਹੀਆ ਸਭਾ ਵਲੋਂ ਸਾਬਕਾ ਵਿਧਾਇਕ ਜ: ਜਲਾਲ ਉਸਮਾ ਦਾ ਸਨਮਾਨ ਅਗਲੀ ਖ਼ਬਰ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਰਕਾਰ ਦੀ ਮੁੱਖ ਤਰਜੀਹ- ਵਿਧਾਇਕ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।