ਗੁਰਜੰਟ ਸਿੰਘ ਪੱਡੇਆਣਾ ਨੂੰ ਸਦਮਾ : ਮਾਮਾ ਜੀ ਦਾ ਦਿਹਾਂਤ
ਬਾਬਾ ਬਕਾਲਾ ਸਾਹਿਬ, 12 ਨਵੰਬਰ (ਰਾਜਨ)-‘ਧੀਆਂ ਦੇ ਰਖਵਾਲੇ ਸੰਸਥਾ’ ਬਾਬਾ ਬਕਾਲਾ ਸਾਹਿਬ ਦੇ ਮੁਖੀ ਭਾਈ ਗੁਰਜੰਟ ਸਿੰਘ ਪੱਡੇਆਣਾ ਨੂੰ ਉਦੋਂ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਮਾ, ਸ੍ਰੀ ਜਤਿੰਦਰ ਸਿੰਘ (41 ਸਾਲ) ਪੁੱਤਰ ਸ: ਬਲਦੇਵ ਸਿੰਘ, ਪਿੰਡ ਮਗਲਾਣੀ ਦਾ ਇਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ । ਉਹ ਆਪਣੇ ਪਿੱਛੇ ਦੋ ਬੇਟੀਆਂ ਛੱਡ ਗਏ ਹਨ ।
ਜਤਿੰਦਰ ਸਿੰਘ
13-11-2026