09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗੁਰਦੁਆਰਾ ਪਰੋ ਸਾਹਿਬ ਸੁਧਾਰ ਵਿਖੇ ਸੰਤ ਬਾਬਾ ਜੈ ਸਿੰਘ ਦੀ 60ਵੀਂ ਬਰਸੀ ਮਨਾਈ

ਗੱਗੋਮਾਹਲ, 8 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਗੁਰਦੁਆਰਾ ਪਰੋ ਸਾਹਿਬ ਸੁਧਾਰ ਵਿਖੇ ਸੰਤ ਬਾਬਾ ਜੈ ਸਿੰਘ ਜੀ ਦੀ 60ਵੀਂ ਸਲਾਨਾਂ ਬਰਸੀ ਬਾਬਾ ਵਰਿਆਮ ਸਿੰਘ ਜੀ ਦੀ ਅਗਵਾਈ ਵਿਚ ਇਲਾਕੇ ਭਰ ਦੀ ਸੰਗਤ ਵਲੋਂ ਬੜ੍ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ । ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬਾਨ ਜੀ ਦੀ ਲੜੀ ਦੀ ਸੰਪੂਰਨਤਾ ਉਪਰੰਤ ਖੁੱਲ੍ਹੇ ਪੰਡਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜੂਰੀ ਅੰਦਰ ਦੀਵਾਨ ਸਜਾਏ ਗਏ ਜਿੰਨ੍ਹਾ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾ ਵਾਚਕ ਤੇ ਕਵੀਸ਼ਰੀ ਜੱਥਿਆਂ ਜਿਨ੍ਹਾਂ ਵਿੱਚ ਢਾਡੀ ਜਥਾ ਗਿਆਨੀ ਸੁਰਜੀਤ ਸਿੰਘ ਵਾਰਿਸ, ਕਵੀਸ਼ਰੀ ਜੱਥਾ ਗਿਆਨੀ ਕੇਵਲ ਸਿੰਘ ਮਹਿਤਾ, ਕੋਮਲ ਸੋਹੀ ਭਰਾ, ਕਥਾ ਵਾਚਕ ਭਾਈ ਮਨਦੀਪ ਸਿੰਘ ਝੰਡੇਰ, ਕੀਰਤਨੀ ਜੱਥਾ ਭਾਈ ਇੰਦਰਬੀਰ ਸਿੰਘ, ਕਥਾ ਵਾਚਕ ਭਾਈ ਬਲਕਾਰ ਸਿੰਘ ਅਜਨਾਲਾ, ਕੀਰਤਨੀ ਜੱਥਾ ਭਾਈ ਹਰਪਾਲ ਸਿੰਘ, ਢਾਡੀ ਜਥਾ ਗਿਆਨੀ ਰੁਪਿੰਦਰ ਸਿੰਘ, ਢਾਡੀ ਜੱਥਾ ਗਿਆਨੀ ਬਲਵੰਤ ਸਿੰਘ ਸੁਰਸਿੰਘ, ਢਾਡੀ ਜਥਾ ਗਿਆਨੀ ਬਲਬੀਰ ਸਿੰਘ ਪਾਰਸ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਵਾਲਿਆ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ।

ਅਜੀਤ ਡੈਸਕ 09-10-2026
ਗੱਗੋਮਾਹਲ, 8 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਗੁਰਦੁਆਰਾ ਪਰੋ ਸਾਹਿਬ ਸੁਧਾਰ ਵਿਖੇ ਸੰਤ ਬਾਬਾ ਜੈ ਸਿੰਘ ਜੀ ਦੀ 60ਵੀਂ ਸਲਾਨਾਂ ਬਰਸੀ ਬਾਬਾ ਵਰਿਆਮ ਸਿੰਘ ਜੀ ਦੀ ਅਗਵਾਈ ਵਿਚ ਇਲਾਕੇ ਭਰ ਦੀ ਸੰਗਤ ਵਲੋਂ ਬੜ੍ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ । ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬਾਨ ਜੀ ਦੀ ਲੜੀ ਦੀ ਸੰਪੂਰਨਤਾ ਉਪਰੰਤ ਖੁੱਲ੍ਹੇ ਪੰਡਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜੂਰੀ ਅੰਦਰ ਦੀਵਾਨ ਸਜਾਏ ਗਏ ਜਿੰਨ੍ਹਾ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾ ਵਾਚਕ ਤੇ ਕਵੀਸ਼ਰੀ ਜੱਥਿਆਂ ਜਿਨ੍ਹਾਂ ਵਿੱਚ ਢਾਡੀ ਜਥਾ ਗਿਆਨੀ ਸੁਰਜੀਤ ਸਿੰਘ ਵਾਰਿਸ, ਕਵੀਸ਼ਰੀ ਜੱਥਾ ਗਿਆਨੀ ਕੇਵਲ ਸਿੰਘ ਮਹਿਤਾ, ਕੋਮਲ ਸੋਹੀ ਭਰਾ, ਕਥਾ ਵਾਚਕ ਭਾਈ ਮਨਦੀਪ ਸਿੰਘ ਝੰਡੇਰ, ਕੀਰਤਨੀ ਜੱਥਾ ਭਾਈ ਇੰਦਰਬੀਰ ਸਿੰਘ, ਕਥਾ ਵਾਚਕ ਭਾਈ ਬਲਕਾਰ ਸਿੰਘ ਅਜਨਾਲਾ, ਕੀਰਤਨੀ ਜੱਥਾ ਭਾਈ ਹਰਪਾਲ ਸਿੰਘ, ਢਾਡੀ ਜਥਾ ਗਿਆਨੀ ਰੁਪਿੰਦਰ ਸਿੰਘ, ਢਾਡੀ ਜੱਥਾ ਗਿਆਨੀ ਬਲਵੰਤ ਸਿੰਘ ਸੁਰਸਿੰਘ, ਢਾਡੀ ਜਥਾ ਗਿਆਨੀ ਬਲਬੀਰ ਸਿੰਘ ਪਾਰਸ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਵਾਲਿਆ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ। ਸੰਤ ਬਾਬਾ ਵਰਿਆਮ ਸਿੰਘ ਵਲੋਂ ਪਹੁੰਚੇ ਜੱਥਿਆਂ ਤੇ ਪ੍ਰਮੁੱਖ ਸ਼ਖਸ਼ੀਅਤਾਂ ਨੁੰ ਗੁਰੂ ਘਰ ਦੀ ਬਖਸ਼ਿਸ ਸਿਰਪਾਓ ਭੇਟ ਕੀਤਾ ।
ਪਿਛਲੀ ਖ਼ਬਰ ਬੀ.ਐੱਸ.ਐਫ਼ ਸੇਵਾਮੁਕਤ ਅਧਿਕਾਰੀਆਂ ਦੀ ਮੀਟਿੰਗ ’ਚ ਮੰਗਾਂ ਤੇ ਮੁਸ਼ਕਿਲਾਂ ਸੰਬੰਧੀ ਹੋਈ ਵਿਚਾਰ-ਚਰਚਾ ਅਗਲੀ ਖ਼ਬਰ ‘ ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਈ.ਟੀ.ਓ. ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਮਾਲਕੀ ਕਾਰਡ ਵੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।