05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਓਠੀਆਂ ਪੁਲੀਸ ਚੌਕੀ ਇੰਚਾਰਜ ਦਾ ਅਹੁਦਾ ਸੰਭਾਲਣ ’ਤੇ ਪੰਚਾਇਤ ਵਲੋਂ ਸਨਮਾਨ

ਓਠੀਆ, 4 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਪੈਦੀ ਪੁਲਿਸ ਚੌਂਕੀ ਓਠੀਆ ਦੇ ਨਵੇਂ ਚੌਂਕੀ ਇੰਚਾਰਜ ਏ਼. ਐੱਸ.

ਅਜੀਤ ਡੈਸਕ 05-10-2026
ਓਠੀਆ, 4 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਪੈਦੀ ਪੁਲਿਸ ਚੌਂਕੀ ਓਠੀਆ ਦੇ ਨਵੇਂ ਚੌਂਕੀ ਇੰਚਾਰਜ ਏ਼. ਐੱਸ. ਆਈ. ਗਗਨਦੀਪ ਸਿੰਘ ਨੂੰ ਅਹੁਦਾ ਸੰਭਾਲਣ ’ਤੇ ਪਿੰਡ ਦੀ ਪੰਚਾਇਤ ਵਲੋ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਚੌਂਕੀ ਇੰਚਾਰਜ ਗਗਨਦੀਪ ਸਿੰਘ ਨੇ ਪੰਚਾਇਤ ਦਾ ਧੰਨਵਾਦ ਕੀਤਾ ਅਤੇ ਮਾੜੇ ਅਨਸਰਾਂ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਤਾੜਨਾ ਦੇਂਦਿਆ ਕਿਹਾ ਕੇ ਨਸ਼ੇ ਦਾ ਕੰਮ ਤੁਰੰਤ ਬੰਦ ਕਰ ਦੇਣ। ਉਨ੍ਹਾਂ ਮੋਹਤਬਰਾਂ ਨੂੰ ਕਿਹਾ ਕਿ ਜੇ ਕੋਈ ਕੰਮ ਉਹ ਬੇਝਿਜਕ ਹੋ ਕੇ ਸਾਡੇ ਕੋਲ ਆਉਣ ਤੁਹਾਡਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ’ਤੇ ਸਰਪੰਚ ਤਰਲੋਚਨ ਸਿੰਘ, ਮੈਂਬਰ ਬਲਵਿੰਦਰ ਸਿੰਘ ਮੈਂਬਰ ਹਰਮਨ ਸਿੰਘ, ਮੈਬਰ ਜਗ ਚਾਨਣ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਮਜੀਠਾ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾ ਪੂਰਵਕ ਕੀਤਾ ਯਾਦ ਅਗਲੀ ਖ਼ਬਰ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪੰਜਾਬ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ– ਸਾਬਕਾ ਵਿਧਾਇਕ ਭਲਾਈਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।