05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਬੱਸ ਨੂੰ ਵਿਧਾਇਕ ਨੇ ਦਿੱਤੀ ਝੰਡੀ

ਬਿਆਸ, 4 ਅਕਤੂਬਰ (ਨਰਿੰਦਰ ਸਿੰਘ)-ਬਿਆਸ ਨੇੜੇ ਪਿੰਡ ਵਜ਼ੀਰ ਭੂੱਲਰ ਦੀ ਸੰਗਤ ਨੂੰ ‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਪਾਵਨ ਦਰਸ਼ਨਾਂ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਬੱਸ ਨੂੰ ਝੰਡੀ ਦਿਖਾਕੇ ਰਾਵਨਗੀ ਦਿੱਤੀ ਗਈ। ਸੰਗਤਾਂ ਵਲੋਂ ਮਾਨ ਸਰਕਾਰ ਦਾ ਇਸ ਉਪਰਾਲੇ ਤਹਿਤ ਦਿਲੋਂ ਧੰਨਵਾਦ ਕੀਤਾ ਗਿਆ ।

ਅਜੀਤ ਡੈਸਕ 05-10-2026
ਬਿਆਸ, 4 ਅਕਤੂਬਰ (ਨਰਿੰਦਰ ਸਿੰਘ)-ਬਿਆਸ ਨੇੜੇ ਪਿੰਡ ਵਜ਼ੀਰ ਭੂੱਲਰ ਦੀ ਸੰਗਤ ਨੂੰ ‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਪਾਵਨ ਦਰਸ਼ਨਾਂ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਬੱਸ ਨੂੰ ਝੰਡੀ ਦਿਖਾਕੇ ਰਾਵਨਗੀ ਦਿੱਤੀ ਗਈ। ਸੰਗਤਾਂ ਵਲੋਂ ਮਾਨ ਸਰਕਾਰ ਦਾ ਇਸ ਉਪਰਾਲੇ ਤਹਿਤ ਦਿਲੋਂ ਧੰਨਵਾਦ ਕੀਤਾ ਗਿਆ । ਸੰਗਤ ਨੂੰ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਰਵਾਨਾ ਕੀਤਾ ਗਿਆ।
ਪਿਛਲੀ ਖ਼ਬਰ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਮਿਲੇਗੀ ਨਵੀਂ ਦਿਸ਼ਾ –ਜਗਜੀਤ ਬੰਡਾਲਾ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪਰਵਾਜ਼-2026 ਸਮਾਗਮ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।