ਗਲੋਬਲ ਇੰਸਟੀਚਿਊਟ 'ਚ ਕਰਵਾਏ 2 ਰੋਜ਼ਾ ਕਿ੍ਕਟ ਟੂਰਨਾਮੈਂਟ 'ਚ ਪੈਰਾ ਮੈਡੀਕਲ ਟੀਮ ਨੇ ਟਰਾਫੀ 'ਤੇ ਕੀਤਾ ਕਬਜ਼ਾ <br/>
ਗਲੋਬਲ ਇੰਸਟੀਚਿਊਟ 'ਚ ਕਰਵਾਏ 2 ਰੋਜ਼ਾ ਕ੍ਰਿਕਟ ਟੂਰਨਾਮੈਂਟ 'ਚ ਜੇਤੂ ਪੈਰਾਮੈਡੀਕਲ ਟੀਮ ਨੂੰ ਟਰਾਫੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ ਮੁਖ ਮਹਿਮਾਨ ਜਿੰਬਾਬਵੇ ਦੂਤਾਵਾਸ ਦਿੱਲੀ ਦੇ ਡਿਪਟੀ ਹੈੱਡ ਸ਼ਰੀ ਪੀਟਰ ਹੋਬਵਾਨੀ, ਚੇਅਰਮੈਨ ਡਾ. ਬੀ.ਐੱਸ. ਚੰਦੀ, ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ, ਡਾ. ਨਵਜੋਤ ਕੌਰ ਚੰਦੀ, ਡਾਇਰੈਕਟਰ ਡਾ. ਐੱਮ.ਐੱਸ. ਸੈਣੀ ਹੋਰ ਸਟਾਫ ਤੇ ਵਿਦਿਆਰਥੀ | ਤਸਵੀਰ ਮਿੱਤਰਪਾਲ ਸਿੰਘ ਰੰਧਾਵਾ
<br/>
31-03-2026