ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਭੱਦਲ ਵਿਖੇ ‘ ਕਲੀਨਿਕਲ ਖੋਜ ਅਤੇ ਫਾਰਮਾਕੋਵਿਜੀਲੈਂਸ ’ ’ ਤੇ ਵਿਸ਼ੇਸ਼ ਮਾਹਿਰ ਲੈਕਚਰ ਕਰਵਾਇਆ
ਪੁਰਖਾਲੀ, 3 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਭੱਦਲ ਵਿਖੇ ਪ੍ਰਿੰਸੀਪਲ ਡਾ. ਨਦੀਮ ਖ਼ਾਨ ਦੀ ਅਗਵਾਈ ਹੇਠ ‘ਕਲੀਨੀਕਲ ਖੋਜ ਅਤੇ ਫਾਰਮਾਕੋਵਿਜੀਲੈਂਸ’ ਵਿਸ਼ੇ ’ਤੇ ਇੱਕ ਮਾਹਿਰ ਭਾਸ਼ਣ ਕਰਵਾਇਆ ਗਿਆ।
ਮੁੱਖ ਵਕਤਾ ਡਾ. ਧਰਿੰਦਰ ਤਾਇਲ ਨੂੰ ਸਨਮਾਨਿਤ ਕਰਨ ਦੀ ਤਸਵੀਰ। ਤਸਵੀਰ: ਅੰਮ੍ਰਿਤਪਾਲ ਸਿੰਘ ਬੰਟੀ
04-10-2026