05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕਾਂਵੜ ਸ਼ਰਧਾਲੂਆਂ ਲਈ ਭਰਤਗੜ੍ਹ ’ਚ ਸੇਵਾ ਕੈਂਪ ਕੱਲ੍ਹ ਤੋਂ

ਭਰਤਗੜ੍ਹ, 4 ਅਗਸਤ (ਜਸਬੀਰ ਸਿੰਘ ਬਾਵਾ)-ਵਿਸ਼ਵ ਮਾਨਵ ਰੂਹਾਨੀ ਕੇਂਦਰ, ਨਵਾਂ ਨਗਰ ਦੀ ਸ਼ਾਖਾ ਮਾਨਵ ਰੂਹਾਨੀ ਕੇਂਦਰ ਬੜਾ ਪਿੰਡ ਵਲੋਂ ਸੰਤ ਬਲਜੀਤ ਸਿੰਘ ਦੀ ਪ੍ਰੇਰਣਾ ਸਦਕਾ ਸ੍ਰੀ ਕ੍ਰਿਸ਼ਨਾ ਮੰਦਿਰ ਭਰਤਗੜ੍ਹ ਦੇ ਸਾਹਮਣੇ ਕੌਮੀ ਮਾਰਗ ’ਤੇ ਕਾਂਵੜ ਸ਼ਰਧਾਲੂਆਂ ਲਈ ਵਿਸ਼ਾਲ ਸੇਵਾ ਕੈਂਪ 6 ਤੋਂ 11 ਅਗਸਤ ਤੱਕ ਲਗਾਇਆ ਜਾ ਰਿਹਾ ਹੈ। ਸਬੰਧਿਤ ਨੁਮਾਇੰਦਿਆਂ ਨੇ ਦੱਸਿਆ ਕਿ ਉਕਤ ਕੈਂਪ ’ਚ ਮਾਹਿਰ ਡਾਕਟਰ ਸ਼ਰਧਾਲੂਆਂ ਦੀ ਮੁਫ਼ਤ ਸਿਹਤ ਜਾਂਚ ਕਰਕੇ ਲੋੜੀਂਦੀ ਦਵਾਈ ਦੇਣਗੇ, ਨੁਮਾਇੰਦੇ ਸ਼ਰਧਾਲੂਆਂ ਲਈ ਚਾਹ, ਬਿਸਕੁਟ, ਪੀਣ ਵਾਲਾ ਪਾਣੀ, ਲੰਗਰ ਤੇ ਆਰਾਮ ਕਰਨ ਲਈ ਰਿਹਾਇਸ਼ ਦੇਣਗੇ।

ਅਜੀਤ ਡੈਸਕ 05-08-2026

ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਅੱਜ ਦੇ ਗੰਦਗੀ ਦੇ ਢੇਰਾਂ ਨੂੰ ਚੁੱਕਣ ਲਈ ਜੰਗੀ ਪੱਧਰ ’ਤੇ ਕਾਰਜ ਕੀਤਾ ਸ਼ੁਰੂ ਅਗਲੀ ਖ਼ਬਰ ਹਾਈ ਕੋਰਟ ਦੇ ਫ਼ੈਸਲੇ ਦਾ ਡਾ. ਚੀਮਾ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।