04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸੰਨਿਆਸ ਆਸ਼ਰਮ ਥਲੀ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 28-07-2026
ਘਨੌਲੀ, 27 ਜੁਲਾਈ (ਜਸਵੀਰ ਸਿੰਘ ਸੈਣੀ)- ਸੰਨਿਆਸ ਆਸ਼ਰਮ ਥਲੀ ਕਲਾ ਵਿਖੇ ਭਾਗਵਤ ਕਥਾ ਸਮਾਗਮ ਸ਼ੁਰੂ ਹੋਏ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਇਲਾਚੀ ਭਾਰਤੀ ਦੀ ਦੇਖ ਰੇਖ ਅਧੀਨ ਹੋ ਰਹੇ ਸਮਾਗਮ 27 ਜੁਲਾਈ ਤੱਕ ਚੱਲਣਗੇ ਅਤੇ 29 ਨੂੰ ਧਾਰਮਿਕ ਸਮਾਗਮਾਂ ਦਾ ਭੋਗ ਪਾਇਆ ਜਾਵੇਗਾ, ਉਪਰੰਤ ਸੰਗਤਾਂ ਦੇ ਲਈ ਭੰਡਾਰਾ ਚਲਾਇਆ ਜਾਵੇਗਾ। ਇਸ ਮੌਕੇ ਉਚੇਚੇ ਤੌਰ ’ਤੇ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ ਤੇ ਸਰਪੰਚ ਕੁਲਦੀਪ ਸਿੰਘ ਘਨੌਲੀ ਪਹੁੰਚੇ। ਇਸ ਮੌਕੇ ਕਮੇਟੀ ਪ੍ਰਧਾਨ ਜਸਵੀਰ ਸਿੰਘ ਕਾਕਾ, ਸਰਪੰਚ ਵਰਿੰਦਰ ਸਿੰਘ ਭੋਗਲ, ਪਵਨ ਕੁਮਾਰ ਗੋਲੂ, ਪੰਚ ਬਹਾਦਰ ਸਿੰਘ, ਪੰਚ ਤਰਲੋਚਨ ਸਿੰਘ ਟਿੰਕਾ, ਸਰਪੰਚ ਮੱਘਰਪੁਰ, ਗੁਰਮੁਖ ਸਿੰਘ, ਮਨਿੰਦਰ ਸਿੰਘ, ਰਕੇਸ਼ ਸ਼ਰਮਾ, ਰਜਿੰਦਰ ਸਰਮਾ, ਲੱਕੀ ਲੋਕੇਸ਼, ਪੰਚ ਮਨਜੀਤ ਸਿੰਘ ਪਿੰਕਾ, ਪੰਚ ਜਗਦੀਪ ਸਿੰਘ ਜੱਗਾ, ਸੁਖਦੇਵ ਸਿੰਘ ਸੁੱਖਾ ਤੇ ਹੋਰ ਮਹਿਲਾ ਮੰਡਲ ਦੀਆਂ ਔਰਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਐੱਚ. ਪੀ. ਵੀ. ਟੀਕਾਕਰਨ ਸੰਬੰਧੀ ਕੀਤੀ ਮੀਟਿੰਗ ਅਗਲੀ ਖ਼ਬਰ ਪੁਰਖਾਲੀ-ਰੰਗੀਲਪੁਰ ਸੜਕ ’ਤੇ ਚੱਲ ਰਹੇ ਕੰਟੇਨਰ ਰਾਹਗੀਰਾਂ ਲਈ ਬਣ ਰਹੇ ਹਨ ਹਾਦਸਿਆਂ ਦਾ ਸਬੱਬ ਪ੍ਰਸ਼ਾਸਨ ਤੋਂ ਕੀਤੀ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।