10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 17-07-2026
ਰੂਪਨਗਰ, 16 ਜੁਲਾਈ (ਯਸ਼ਵੰਤ ਬੱਸੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਵਲੋਂ ਪ੍ਰਾਪਤ ਸੂਚਨਾ ਮੁਤਾਬਿਕ 132 ਕੇ.ਵੀ. ਸ/ਸ ਰੋਪੜ ਤੋਂ ਚੱਲਦੇ 11 ਕੇ.ਵੀ. ਗੋਬਿੰਦ ਵੈਲੀ ਫੀਡਰ ਅਤੇ 11 ਕੇ.ਵੀ. ਕੋਲਡ ਸਟੋਰ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਮਿਤੀ 17 ਜੁਲਾਈ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਪਲਾਈ ਬੰਦ ਰਹੇਗੀ। ਇਸ ਸਮੇਂ ਦੌਰਾਨ ਸੁੱਖਰਾਮਪੁਰ-ਟੱਪਰੀਆ, ਸੁੱਖਰਾਮਪੁਰ ਇੰਨਕਲੇਵ, ਰਿਲਾਇੰਸ ਦਫ਼ਤਰ, ਗੋਬਿੰਦ ਵੈਲੀ ਕਲੋਨੀ, ਮਾਜਰੀ ਰੋਡ, ਨਾਨਕਪੁਰਾ, ਨਾਨਕਪੁਰਾ (ਉਪਰਲਾ), ਜੇ.ਜੇ. ਵੈਲੀ ਕਲੋਨੀ, ਅਮਰ ਕਲੋਨੀ, ਸਦਾਬਰਤ, ਆਈ.ਟੀ.ਆਈ., ਗ੍ਰੀਨ ਐਵਨਿਊ, ਹੁਸੈਨਪੁਰ, ਗਊਸ਼ਾਲਾ ਰੋਡ, ਵੈਟਨਰੀ ਹਸਪਤਾਲ, ਲਹਿਰੀ ਸ਼ਾਹ ਮੰਦਿਰ ਰੋਡ, ਹਸਪਤਾਲ ਰੋਡ, ਪ੍ਰਤਾਪ ਬਜਾਰ, ਰਾਮ ਲੀਲ੍ਹਾ ਰੋਡ ਅਤੇ ਸਬਜੀ ਮੰਡੀ ਆਦਿ ਏਰੀਏ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਨੰਗਲ ਡੈਮ ਰੇਲਵੇ ਸਟੇਸ਼ਨ ਦੀ ਕੀਤੀ ਸਫ਼ਾਈ ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਵਲੋਂ ਵੱਖ-ਵੱਖ ਪਿੰਡਾਂ ‘ਚ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਬਾਰੇ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।