26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਫੁੱਟਬਾਲ ਟੂਰਨਾਮੈਂਟ ਕਰਵਾਇਆ <br/>

ਖਿਡਾਰੀਆਂ ਨਾਲ ਜਾਣ ਪਹਿਚਾਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਔਲਖ ਤੇ ਹਾਜ਼ਰ ਪ੍ਰਬੰਧਕ | ਤਸਵੀਰ: ਜਸਵੀਰ ਸਿੰਘ ਸੈਣੀ <br/> 05-04-2026
ਘਨੌਲੀ, 4 ਅਪ੍ਰੈਲ (ਜਸਵੀਰ ਸਿੰਘ ਸੈਣੀ)-ਮੁੱਖ ਪ੍ਰਬੰਧਕ ਵਿਜੇ ਕੁਮਾਰ ਅਤੇ ਹਰਨੇਕ ਚੱਕ ਕਰਮਾਂ, ਪਵਨ ਕੁਮਾਰ ਸਰਪੰਚ ਚੱਕ ਕਰਮਾਂ ਨੇ ਦੱਸਿਆ ਕਿ ਤਾਰਾ ਸਿੰਘ ਦੀ ਯਾਦ ਵਿਚ ਨੌਜਵਾਨ ਸਪੋਰਟਸ ਕਲੱਬ ਚੱਕ ਕਰਮਾਂ ਅਤੇ ਗ੍ਰਾਮ ਪੰਚਾਇਤ ਪਿੰਡ ਚੱਕ ਕਰਮਾਂ ਵਲੋ ਫੁੱਟਬਾਲ ਟੂਰਨਾਮੈਂਟ ਦੇ ਅੱਜ ਤੀਜੇ ਦਿਨ ਹੋਏ ਮੈਚ ਦੌਰਾਨ ਪ੍ਰੀ ਕੁਆਟਰ ਫਾਈਨਲ ਤੇ ਕੁਆਰਟਰ ਫਾਈਨਲ ਮੈਚ ਖੇਡੇ ਗਏ | ਇਸ ਫੁੱਟਬਾਲ ਟੂਰਨਾਮੈਂਟ ਵਿਚ ਜਥੇਦਾਰ ਜਰਨੈਲ ਸਿੰਘ ਅÏਲਖ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਹਾਜ਼ਰੀ ਲਗਵਾਈ ਅਤੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਖਿਡਾਰੀਆ ਦਾ ਹੌਂਸਲਾ ਅਫ਼ਜਾਈ ਕੀਤਾ ਗਿਆ | ਇਸ ਦੌਰਾਨ ਅੰਜਨਾ ਦੇਵੀ ਤਾਰਾ ਸਿੰਘ ਦੀ ਭੈਣ ਅਤੇ ਸ਼ਮਸ਼ੇਰ ਬੱਗਾ ਨੇ ਦੀ ਖਿਡਾਰੀਆ ਨਾਲ ਜਾਣ ਪਹਿਚਾਣ ਕੀਤੀ | ਇਸ ਮੌਕੇਪਵਨ ਕੁਮਾਰ ਚੱਕ ਕਰਮਾਂ ਸਰਪੰਚ, ਸੁਭਾਸ਼ ਕੁਮਾਰ ਚੱਕ ਕਰਮਾ ਸਤਨਾਮ ਸਿੰਘ ਚੱਕ ਕਰਮਾ ਦਲਜੀਤ ਸਿੰਘ ਭੁੱਟੋ ਥਲੀ, ਵਿਜੈ ਕੁਮਾਰ ਚੱਕ ਕਰਮਾ ਹਰਨੇਕ ਸਿੰਘ ਅਵਤਾਰ ਸਿੰਘ, ਮਹਿੰਦਰ ਪਾਲ ਸਿੰਘ, ਨੇਹਰੂ ਸਿੰਘ ਮਨਸਾਲੀ, ਗੁਰਪ੍ਰੀਤ ਸਿੰਘ ਹਰਜਿੰਦਰ ਸਿੰਘ ਬੱਗਾ ਮਕੌੜੀ ਪ੍ਰਬੰਧਕ ਤੇ ਖੇਡ ਪ੍ਰੇਮੀ ਹਾਜ਼ਰ ਸਨ |

ਪਿਛਲੀ ਖ਼ਬਰ ਨਹੀਂ ਰਹੇ ਡਾਕਟਰ ਕਮਲ ਨੱਡਾ ਭਨੂੰਪਲੀ <br/> ਅਗਲੀ ਖ਼ਬਰ ਮੀਆਂਪੁਰ ਰੇਲਵੇ ਫਾਟਕਾਂ 'ਤੇ ਓਵਰ ਬਿ੍ਜ ਦੀ ਮਨਜ਼ੂਰੀ ਨੂੰ ਲੈ ਕੇ ਭਾਜਪਾ ਵਲੋਂ ਧੰਨਵਾਦੀ ਸਮਾਗਮ ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।