19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ

ਮਾਨਸਾ, 18 ਸਤੰਬਰ (ਸ. ਰਿ.)

ਅਜੀਤ ਡੈਸਕ 19-09-2026
ਮਾਨਸਾ, 18 ਸਤੰਬਰ (ਸ.ਰਿ.)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਰੇਸ਼ੋ ਵਾਸੀ ਮਾਨਸਾ ਤੋਂ 20, ਸ਼ਹਿਰੀ-1 ਮਾਨਸਾ ਪੁਲਿਸ ਨੇ ਨਗਦੀਪ ਕੌਰ ਵਾਸੀ ਮਾਨਸਾ ਤੋਂ 10, ਸ਼ਹਿਰੀ ਬੁਢਲਾਡਾ ਪੁਲਿਸ ਨੇ ਕਵੀ ਵਾਸੀ ਬੁਢਲਾਡਾ ਤੋਂ 50 ਜਦਕਿ ਤਰਸੇਮ ਸਿੰਘ ਤੇ ਗੁਰਲਾਲ ਸਿੰਘ ਵਾਸੀ ਅਹਿਮਦਪੁਰ ਤੋਂ 30, ਝੁਨੀਰ ਪੁਲਿਸ ਨੇ ਕ੍ਰਿਸ਼ਨ ਕੁਮਾਰ ਵਾਸੀ ਹੀਰਕੇ ਤੋਂ 10, ਬਰੇਟਾ ਪੁਲਿਸ ਨੇ ਰਜਿੰਦਰ ਸਿੰਘ ਵਾਸੀ ਬਰੇਟਾ ਤੋਂ 10, ਸਦਰ ਪੁਲਿਸ ਬੁਢਲਾਡਾ ਨੇ ਸਿਕੰਦਰ ਸਿੰਘ ਵਾਸੀ ਰੱਲੀ ਤੋਂ 10 ਅਤੇ ਸਰਦੂਲਗੜ੍ਹ ਪੁਲਿਸ ਨੇ ਕ੍ਰਿਸ਼ਨ ਸਿੰਘ ਵਾਸੀ ਰਾਜਰਾਣਾ ਤੋਂ 10 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਸੁਰਿੰਦਰ ਕੁਮਾਰ ਤੇ ਅਮਨਦੀਪ ਅਰੋੜਾ ਵਾਸੀ ਮਾਨਸਾ ਤੋਂ 2925 ਅਤੇ ਝੁਨੀਰ ਪੁਲਿਸ ਨੇ ਰਾਮਸਰੂਪ ਵਾਸੀ ਦਾਨੇਵਾਲਾ ਤੋਂ 105 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਸਾਰਿਆਂ ਖ਼ਿਲਾਫ਼ ਵੱਖ-ਵੱਖ ਐਕਟਾਂ ਤਹਿਤ ਪਰਚੇ ਦਰਜ ਕੀਤੇ ਗਏ ਹਨ।
ਪਿਛਲੀ ਖ਼ਬਰ ‘ਮਾਵਾਂ ਧੀਆਂ ਦੀ ਹੱਟੀ’ ਤਹਿਤ ਮੰਡੀ ਲਗਾਈ 38.49 ਗ੍ਰਾਮ ਚਿੱਟਾ ਬਰਾਮਦ ਅਗਲੀ ਖ਼ਬਰ ‘ਮਾਵਾਂ ਧੀਆਂ ਦੀ ਹੱਟੀ’ ਤਹਿਤ ਮੰਡੀ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।