15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਜਨਮ ਤੇ ਮੌਤ ਦੀ ਆਨਲਾਈਨ ਪੈਂਡੈਂਸੀ ਕਲੀਅਰ ਕਰਨ ਵਾਲੇ ਕਰਮਚਾਰੀ ਸਨਮਾਨਿਤ

ਮਾਨਸਾ, 14 ਸਤੰਬਰ (ਸੱਭਿ. ਪ੍ਰਤੀ)- ਜ਼ਿਲ੍ਹੇ ’ਚ ਚੱਲ ਰਹੇ ਜਨਮ ਤੇ ਮੌਤ ਦੀ ਆਨਲਾਈਨ ਪੈਂਡੈਂਸੀ ਦਾ ਕੰਮ ਕਲੀਅਰ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 15-09-2026
ਮਾਨਸਾ, 14 ਸਤੰਬਰ (ਸੱਭਿ.ਪ੍ਰਤੀ)- ਜ਼ਿਲ੍ਹੇ ’ਚ ਚੱਲ ਰਹੇ ਜਨਮ ਤੇ ਮੌਤ ਦੀ ਆਨਲਾਈਨ ਪੈਂਡੈਂਸੀ ਦਾ ਕੰਮ ਕਲੀਅਰ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ’ਚ ਲਗਭਗ 17 ਹਜ਼ਾਰ ਦੇ ਕਰੀਬ ਆਨਲਾਈਨ ਪੈਂਡੈਂਸੀ ਕੇਸਾਂ ਨੂੰ ਕਲੀਅਰ ਕੇ ਮਾਨਸਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣਿਆ ਹੈ। ਪੈਂਡੈਂਸੀ ਕਲੀਅਰ ਕਰਨ ਵਾਲੇ ਕਰਮਚਾਰੀ ਸੀਨੀਅਰ ਸਹਾਇਕ ਅੰਕੜਾ ਸੁਨੀਤਾ ਰਾਣੀ, ਅਵਤਾਰ ਸਿੰਘ, ਸ਼ਾਮ ਲਾਲ, ਵਿਸ਼ਾਲ ਕੁਮਾਰ, ਗੁਰਪ੍ਰੀਤ ਸਿੰਘ, ਦੀਦਾਰ ਸਿੰਘ, ਹਰਕੇਸ਼ ਸਿੰਘ, ਗੁਰਪ੍ਰੀਤ ਸਿੰਘ ਤੇ ਨਵਦੀਪ ਸਿੰਘ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ, ਪ੍ਰਤਾਪ ਸਿੰਘ, ਸੂਚਨਾ ਅਫ਼ਸਰ ਵਿਜੇ ਕੁਮਾਰ ਤੇ ਦਰਸ਼ਨ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ 24 ਦੀ ਰੈਲੀ ਸੰਬੰਧੀ ਤਿਆਰੀ ਮੀਟਿੰਗ ਅਗਲੀ ਖ਼ਬਰ ਸਹਾਇਕ ਉਪਕਰਨਾਂ ਦੀ ਰਜਿਸਟਰੇਸ਼ਨ ਲਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।