12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜਗਤਾਰ ਸਿੰਘ ਸਪੁੱਤਰ ਕੌਰ ਸਿੰਘ (ਬਾਗ਼ ਵਾਲੇ) ਵਾਸੀ ਲਹਿਰਾ ਮੁਹੱਬਤ ਦਾ ਦੇਹਾਂਤ

ਲਹਿਰਾ ਮੁਹੱਬਤ, 11 ਸਤੰਬਰ (ਸੁਖਪਾਲ ਸਿੰਘ ਸੁੱਖੀ): ਬੀਤੇ ਦਿਨੀਂ ਜਗਤਾਰ ਸਿੰਘ 59 ਸਪੁੱਤਰ ਸਵ ਕੌਰ ਸਿੰਘ (ਬਾਗ ਵਾਲੇ) ਵਾਸੀ ਲਹਿਰਾ ਮੁਹੱਬਤ (ਬਠਿੰਡਾ) ਦਾ ਕਿਸੇ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਜਾਣ ਦੀ ਖ਼ਬਰ ਹੈ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਜਸਪ੍ਰੀਤ ਸਿੰਘ ਸਿੱਧੂ ਆਸਟ੍ਰੇਲੀਆ, ਚਾਚਾ ਸੇਵਾ ਮੁਕਤ ਮਾਸਟਰ ਬਲੌਰ ਸਿੰਘ, ਰਣਜੀਤ ਸਿੰਘ, ਭਰਾ ਦਲਜੀਤ ਸਿੰਘ ਮਾਟਾ, ਲਖਵਿੰਦਰ ਸਿੰਘ ਟਿੰਕੂ, ਰਮਨਦੀਪ ਸਿੰਘ ਨਾਲ ਰਿਸ਼ਤੇਦਾਰਾਂ ਸਨੇਹੀਆਂ ਤੋਂ ਇਲਾਵਾ ਨਗਰ ਦੇ ਪਤਵੰਤਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ।

ਅਜੀਤ ਡੈਸਕ 12-09-2026

ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ਵਿਚੋਂ ਸਰਕਾਰੀ ਸਕੂਲ ਪੂਹਲਾ ਨੇ ਨਾਮਣਾ ਖੱਟਿਆ ਅਗਲੀ ਖ਼ਬਰ ਪਿੰਡ ਬੱਲੋ ਦੇ ਸਮਾਜ ਸੇਵੀ ਕੈਨੇਡੀਅਨ ਪਰਿਵਾਰ ਨੇ ਸਰਕਾਰੀ ਸਕੂਲ ਲਈ ਫਰਿੱਜ ਦਾਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।