ਕਪਿਲ ਸ਼ਰਮਾ ਵਲੋਂ ਪੁਸਤਕ “ਰੂਹ ਦਾ ਰਿਸ਼ਤਾ” ਨੂੰ ਲੋਕ ਅਰਪਣ ਕਰਨ ’ਤੇ ਉਤਸ਼ਾਹਤ ਹਾਂ-ਸੁਮਨਦੀਪ ਸੋਹਣੀ
ਚੰਡੀਗੜ੍ਹ, 22 ਨਵੰਬਰ (ਅਜਾਇਬ ਸਿੰਘ ਔਜਲਾ)-”ਬਹੁ ਪੱਖੀ ਤੇ ਸੰਸਾਰ ਪ੍ਰਸਿੱਧੀ ਫ਼ਨਕਾਰ ਕਪਿਲ ਸ਼ਰਮਾ ਵਲੋਂ ਪੁਸਤਕ” ਰੂਹ ਦਾ ਰਿਸ਼ਤਾ “ਦਾ ਲੋਕ ਅਰਪਣ ਕੀਤੇ ਜਾਣ ਤੋਂ ਬਹੁਤ ਉਤਸ਼ਾਹਤ ਹਾਂ.....” ਇਹ ਗੱਲ ਲੇਖਿਕਾ ਸੁਮਨਦੀਪ ਸੋਹਣੀ ਵਲੋਂ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲ ਕਰਦਿਆਂ ਸਾਂਝੀ ਕੀਤੀ।
ਬਹੁਪੱਖੀ ਫ਼ਨਕਾਰ ਕਪਿਲ ਸ਼ਰਮਾ ਲੇਖਿਕਾ ਸੁਮਨਦੀਪ ਸੋਹਣੀ ਦੀ ਪੁਸਤਕ ਨੂੰ ਲੋਕ ਅਰਪਣ ਸਮੇਂ। ਅਜੀਤ ਤਸਵੀਰ
23-11-2026