03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪਿੰਡ ਮਹਿਰੌਲੀ ਵਿਖੇ ਪੁਆਧੀ ਅਖਾੜਾ ਲਗਾਇਆ

ਮਾਜਰੀ, 2 ਨਵੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਮਹਿਰੌਲੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਆਧੀ ਅਖਾੜਾ ਲਗਾਇਆ। ਅਖਾੜੇ ਦੌਰਾਨ ਗਾਇਕ ਗੁਰਮੀਤ ਸਿੰਘ ਰੋਡਾ ਤੇ ਅਜੈਬ ਸਿੰਘ ਜੈਬਾ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਰਾਜਾ ਨਲ ਤੇ ਰਾਣੀ ਵਿੱਦਿਆਨਤੀ ਦਾ ਕਿੱਸਾ ਸੁਣਾ ਕੇ ਸ੍ਰੋਤਿਆਂ ਦਾ ਮਨੋਰੰਜਨ ਕੀਤਾ।

ਅਜੀਤ ਡੈਸਕ 03-11-2026
ਮਾਜਰੀ, 2 ਨਵੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਮਹਿਰੌਲੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਆਧੀ ਅਖਾੜਾ ਲਗਾਇਆ। ਅਖਾੜੇ ਦੌਰਾਨ ਗਾਇਕ ਗੁਰਮੀਤ ਸਿੰਘ ਰੋਡਾ ਤੇ ਅਜੈਬ ਸਿੰਘ ਜੈਬਾ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਰਾਜਾ ਨਲ ਤੇ ਰਾਣੀ ਵਿੱਦਿਆਨਤੀ ਦਾ ਕਿੱਸਾ ਸੁਣਾ ਕੇ ਸ੍ਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਸਾਜੀ ਅੰਮ੍ਰਿਤਪਾਲ ਸਿੰਘ ਸਾਰੰਗੀ ਮਾਸਟਰ, ਨਰਿੰਦਰ ਸਿੰਘ ਨਿੰਦਾ ਢੋਲਕ ਮਾਸਟਰ, ਡਾਂਸਰ ਰਮਨ ਅਤੇ ਕਮਲ ਨੇ ਗਾਇਕਾਂ ਦਾ ਪੂਰਾ ਸਾਥ ਦਿੱਤਾ। ਇਸ ਮੌਕੇ ਮਨਦੀਪ ਸਿੰਘ, ਛੋਟਾ ਸਿੰਘ, ਰਘਵੀਰ ਸਿੰਘ ਸਾਰੰਗਪੁਰ, ਕਾਕਾ ਸਿੰਘ ਮੀਆਂਪੁਰ, ਮੀਤਾ ਟੱਪਰੀਆਂ ਤੇ ਮੱਖਣ ਜੰਡਪੁਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਬੱਸ ਨੂੰ ਦਿਖਾਈ ਹਰੀ ਝੰਡੀ ਅਗਲੀ ਖ਼ਬਰ ਕਾਂਗਰਸ ਦੀ ਰੈਲੀ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ-ਕੈਰੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।