17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੀ . ਜੀ . ਆਈ ਦੀ ਸਿਹਤ ਅਤੇ ਸਿੱਖਿਆ ਲਈ ਦੇਹ ਕੀਤੀ ਦਾਨ

ਚੰਡੀਗੜ੍ਹ,16 ਅਕਤੂਬਰ (ਮਾਰਕੰਡਾ)-ਪੀ. ਜੀ.

ਜਸਬੀਰ ਕੌਰ ਸਾਹਨੀ। 17-10-2026
ਚੰਡੀਗੜ੍ਹ,16 ਅਕਤੂਬਰ (ਮਾਰਕੰਡਾ)-ਪੀ.ਜੀ.ਆਈ ਚੰਡੀਗੜ੍ਹ ਦੇ ਐਨਾਟੋਮੀ ਵਿਭਾਗ ਨੂੰ ਜਸਬੀਰ ਕੌਰ ਸਾਹਨੀ ਪਤਨੀ ਹਰਵਿੰਦਰ ਸਿੰਘ ਸਾਹਨੀ, ਉਮਰ 66 ਸਾਲ, ਵਾਸੀ ਚੰਡੀਗੜ੍ਹ ਦੀ ਦੇਹ ਪ੍ਰਾਪਤ ਹੋਈ। ਇਸ ਮੌਕੇ ਉਨ੍ਹਾਂ ਦੇ ਪਤੀ ਹਰਵਿੰਦਰ ਸਿੰਘ ਸਾਹਨੀ ਨੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੀ ਦੇਹ ਨੂੰ ਪੀ.ਜੀ.ਆਈ ਦੀ ਸਿਹਤ ਅਤੇ ਸਿੱਖਿਆ ਲਈ ਦਾਨ ਕਰ ਦਿੱਤੀ ਗਈ। ਵਿਭਾਗ ਨੇ ਇਸ ਨੇਕ ਕਾਰਜ ਲਈ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਨਿਪੌਨ ਪੇਂਟ ਇੰਡੀਆ ਵਲੋਂ ਨਿਵੇਸ਼ ਵਧਾਉਣ ਅਤੇ ਕਾਰੋਬਾਰ ਦੇ ਵਿਸਥਾਰ ’ਤੇ ਜ਼ੋਰ ਅਗਲੀ ਖ਼ਬਰ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਅੰਤਿਮ ਤੇ ਫੈਸਲਾਕੁਨ ਟੀ-20 ਮੈਚ ਅੱਜ ਜ਼ਖ਼ਮੀ ਅਰਸ਼ਦੀਪ ਦੀ ਥਾਂ ਭੁਵਨੇਸ਼ਵਰ ਨੂੰ ਭਾਰਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।