ਪਿੰਡ ਜੁਝਾਰ ਨਗਰ ਦੇ ਲੋਕਾਂ ਨੂੰ ਨਾਜਾਇਜ਼ ਪਾਣੀ ਦੇ ਬਿੱਲ ਭੇਜੇ ਜਾਣ ਖ਼ਿਲਾਫ਼ ਸਿੱਧੂ ਨੇ ਬੁਲੰਦ ਕੀਤੀ ਆਵਾਜ਼ ਕਿਹਾ, ਸਰਕਾਰੀ ਫ਼ੀਸ ਸਿਰਫ਼ 150 ਰੁ. ਤਾਂ ਫ਼ਿਰ ਪੰਚਾਇਤ ਵਲੋਂ ਕਿਉਂ ਵਸੂਲੇ ਜਾ ਰਹੇ ਨੇ ਹਜ਼ਾਰਾਂ
ਐੱਸ. ਏ.
ਪਿੰਡ ਜੁਝਾਰ ਨਗਰ ਦੇ ਲੋਕਾਂ ਨੂੰ ਭੇਜੇ ਗਏ ਪਾਣੀ ਦੇ ਨਾਜਾਇਜ਼ ਬਿੱਲਾਂ ਦੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ। ਅਜੀਤ ਤਸਵੀਰ
23-09-2026