ਮਹਾਂ - ਹੜਤਾਲ ਦੇ ਸੱਦੇ ਨੂੰ ਮੁਹਾਲੀ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਨੇ ਦਿੱਤਾ ਭਰਵਾਂ ਹੁੰਗਾਰਾ
ਐੱਸ. ਏ.
ਸਮੂਹਿਕ ਛੁੱਟੀ ਲੈ ਕੇ ਵੱਖ - ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਨੇ ਵੱਖ - ਵੱਖ ਥਾਈਂ ਕੀਤੀਆਂ ਰੋਸ ਰੈਲੀਆਂ , ਸਰਕਾਰੀ ਦਫ਼ਤਰ ਤੇ ਸਕੂਲ ਰਹੇ ਸੁੰਨੇ
28-08-2026