23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਏ. ਪੀ. ਕੇ. ਫਾਈਲ ਭੇਜ ਕੇ 85 ਹਜ਼ਾਰ ਦੀ ਠੱਗੀ....

ਸਫ਼ਾ 5 ਦੀ ਬਾਕੀ ਜਿਸ ਤੋਂ ਬਾਅਦ ਮੋਬਾਈਲ ਫੋਨ ਨਾਲ ਛੇੜਛਾੜ ਕਰਕੇ ਰਕਮ ਦੋ ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਕੀਤੀ ਗਈ। ਮਨੀ ਟ੍ਰੇਲ ਦੀ ਜਾਂਚ ਵਿਚ 45 ਹਜ਼ਾਰ ਰੁਪਏ ਮਨੋਹਰ ਦੇ ਕਥਿਤ ਫੈਡਰਲ ਬੈਂਕ ਖਾਤੇ ਤੇ 40 ਹਜ਼ਾਰ ਰੁਪਏ ਅੰਕਿਤ ਗੁਪਤਾ ਦੇ ਕਥਿਤ ਐੱਸ.

ਅਜੀਤ ਡੈਸਕ 23-08-2026
ਸਫ਼ਾ 5 ਦੀ ਬਾਕੀ ਜਿਸ ਤੋਂ ਬਾਅਦ ਮੋਬਾਈਲ ਫੋਨ ਨਾਲ ਛੇੜਛਾੜ ਕਰਕੇ ਰਕਮ ਦੋ ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਕੀਤੀ ਗਈ। ਮਨੀ ਟ੍ਰੇਲ ਦੀ ਜਾਂਚ ਵਿਚ 45 ਹਜ਼ਾਰ ਰੁਪਏ ਮਨੋਹਰ ਦੇ ਕਥਿਤ ਫੈਡਰਲ ਬੈਂਕ ਖਾਤੇ ਤੇ 40 ਹਜ਼ਾਰ ਰੁਪਏ ਅੰਕਿਤ ਗੁਪਤਾ ਦੇ ਕਥਿਤ ਐੱਸ. ਬੀ. ਆਈ. ਖਾਤੇ ਵਿਚ ਜਾਣ ਦੀ ਪੁਸ਼ਟੀ ਹੋਈ। ਦੋਵਾਂ ਨੇ ਰਕਮ ਏ. ਟੀ. ਐੱਮ ਰਾਹੀਂ ਕਢਵਾ ਲਈ ਸੀ। ਪੁਲਿਸ ਨੇ ਦਿੱਲੀ ’ਚ ਛਾਪੇਮਾਰੀ ਕਰਕੇ ਦੋਵਾਂ ਨੂੰ ਕਾਬੂ ਕਰਦਿਆਂ ਦੋ ਮੋਬਾਈਲ ਫੋਨ ਤੇ ਇਕ ਏ. ਟੀ. ਐੱਮ. ਕਾਰਡ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਇਕ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਕ ਦਿਨ ਦੇ ਪੁਲਿਸ ਰਿਮਾਂਡ ਉਪਰੰਤ ਦੋਵਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਮਾਮਲੇ ਵਿਚ ਅਗਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਆਦਿ ਬਦਰੀ ਤੇ ਲੋਹਗੜ੍ਹ-ਭਗਵਾਨਪੁਰ ਦੇ ਵਿਕਾਸ ਨੂੰ ਲੋਕ ਨਿਰਮਾਣ ਵਿਭਾਗ ਦੇਵੇਗਾ ਨਵੀਂ ਰਫ਼ਤਾਰ-ਰਣਬੀਰ ਗੰਗਵਾ ਅਗਲੀ ਖ਼ਬਰ ਮੌਲੀਜਾਗਰਾਂ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।