19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਡੀ. ਐਲ. ਐਫ. ਲਿਮਟਿਡ ਵਲੋਂ ‘ਫ੍ਰੀਡਮ ਰਨ’ ਕਰਵਾਇਆ ਗਿਆ। ਡੀ. ਐਲ. ਐਫ. ਦ ਵੈਲੀ ਵਿਖੇ ‘ਫ੍ਰੀਡਮ ਰਨ’ ਨਾਲ ਆਜ਼ਾਦੀ ਦਿਵਸ ਮਨਾਇਆ

ਚੰਡੀਗੜ੍ਹ, 17 ਅਗਸਤ (ਅ. ਬ.)

ਅਜੀਤ ਡੈਸਕ 18-08-2026
ਚੰਡੀਗੜ੍ਹ, 17 ਅਗਸਤ (ਅ. ਬ.)- ਡੀ. ਐਲ. ਐਫ. ਲਿਮਟਿਡ ਵਲੋਂ ਪੰਚਕੂਲਾ ਸਥਿਤ ਡੀ.ਐਲ.ਐਫ. ਦ ਵੈਲੀ ਵਿਖੇ ਆਪਣਾ ਪ੍ਰਮੁੱਖ ਕਮਿਊਨਿਟੀ ਸਮਾਗਮ ‘ਫ੍ਰੀਡਮ ਰਨ’ ਕਰਵਾਇਆ ਗਿਆ। 80ਵੇਂ ਆਜ਼ਾਦੀ ਦਿਵਸ ਦੇ ਉਤਸ਼ਾਹ ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੇ ਇਸ ਸਮਾਗਮ ਵਿਚ 500 ਤੋਂ ਵੱਧ ਵਸਨੀਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਸਵੇਰੇ 6:30 ਵਜੇ ਹੋਈ, ਜਦਕਿ ਸਵੇਰੇ 7:30 ਵਜੇ ਵੈਲੀ ਕਲੱਬ ਤੋਂ 2 ਕਿਲੋਮੀਟਰ ਦੀ ਕਮਿਊਨਿਟੀ ਰਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਵੀ ਸ਼ਰਧਾ ਤੇ ਸਤਿਕਾਰ ਨਾਲ ਅਦਾ ਕੀਤੀ ਗਈ।
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਸਕਾਲਰਸ਼ਿਪ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਹਿਮਾਲਿਆ ਬੇਬੀਕੇਅਰ ਨੇ ‘ਪਿਊਰ ਬਿਗਿਨਿੰਗਜ਼ ਘੀ ਗਿਫ਼ਟ ਪੈਕ’ ਕੀਤਾ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।