ਇੰਡੀਆ ਹਾਕੀ 360 ਫ਼ੈਸਟੀਵਲ ਸਮਾਪਤ
ਗਲੋਬਲ ਹਾਕੀ ਮੁਹਾਰਤ ਲਈ ਭਾਰਤ ’ਚ ਰੋਲਰ, ਬਾਲ ਤੇ ਆਈਸ ਹਾਕੀ ਦੇ ਵਿਕਾਸ ਲਈ ਕੋਚ ਤੇ ਖਿਡਾਰੀਆਂ ਨੇ ਕੀਤਾ ਉੱਦਮ
ਚੰਡੀਗੜ੍ਹ, 2 ਅਗਸਤ (ਅਜਾਇਬ ਸਿੰਘ ਔਜਲਾ)- ਪਹਿਲਾ ਇੰਡੀਆ ਹਾਕੀ 360 ਫ਼ੈਸਟੀਵਲ ਚੰਡੀਗੜ੍ਹ ਵਿਚ ਸਮਾਪਤ ਹੋਇਆ, ਜਿਸ ਵਿਚ ਉੱਤਰੀ ਅਮਰੀਕੀ ਹਾਕੀ ਮਾਹਿਰਾਂ ਤੇ ਕੋਚਾਂ ਨੂੰ ਭਾਰਤ ਵਿਚ ਰੋਲਰ, ਬਾਲ ਤੇ ਆਈਸ ਹਾਕੀ ਦੇ ਵਿਕਾਸ ਦਾ ਸਮਰਥਨ ਕਰਨ ਲਈ ਇਕੱਠ ਕੀਤਾ ਗਿਆ। ਕੋਚਿੰਗ ਸਿੱਖਿਆ, ਖਿਡਾਰੀਆਂ ਦੇ ਵਿਕਾਸ ਤੇ ਭਾਈਚਾਰਕ ਸ਼ਮੂਲੀਅਤ ਰਾਹੀਂ, ਫ਼ੈਸਟੀਵਲ ਨੇ ਭਾਗੀਦਾਰਾਂ ਲਈ ਖੇਡ ਦੇ ਜ਼ਮੀਨੀ ਪੱਧਰ ਦੇ ਵਾਤਾਵਰਨ ਨੂੰ ਮਜ਼ਬੂਤ ਕਰਦੇ ਹੋਏ ਵਿਸ਼ਵ-ਵਿਆਪੀ ਮੁਹਾਰਤ ਤੋਂ ਸਿੱਖਣ ਦੇ ਸਾਰਥਿਕ ਮੌਕੇ ਪੈਦਾ ਕੀਤੇ।
ਚੰਡੀਗੜ੍ਹ, 2 ਅਗਸਤ (ਅਜਾਇਬ ਸਿੰਘ ਔਜਲਾ)- ਪਹਿਲਾ ਇੰਡੀਆ ਹਾਕੀ 360 ਫ਼ੈਸਟੀਵਲ ਚੰਡੀਗੜ੍ਹ ਵਿਚ ਸਮਾਪਤ ਹੋਇਆ, ਜਿਸ ਵਿਚ ਉੱਤਰੀ ਅਮਰੀਕੀ ਹਾਕੀ ਮਾਹਿਰਾਂ ਤੇ ਕੋਚਾਂ ਨੂੰ ਭਾਰਤ ਵਿਚ ਰੋਲਰ, ਬਾਲ ਤੇ ਆਈਸ ਹਾਕੀ ਦੇ ਵਿਕਾਸ ਦਾ ਸਮਰਥਨ ਕਰਨ ਲਈ ਇਕੱਠ ਕੀਤਾ ਗਿਆ। ਕੋਚਿੰਗ ਸਿੱਖਿਆ, ਖਿਡਾਰੀਆਂ ਦੇ ਵਿਕਾਸ ਤੇ ਭਾਈਚਾਰਕ ਸ਼ਮੂਲੀਅਤ ਰਾਹੀਂ, ਫ਼ੈਸਟੀਵਲ ਨੇ ਭਾਗੀਦਾਰਾਂ ਲਈ ਖੇਡ ਦੇ ਜ਼ਮੀਨੀ ਪੱਧਰ ਦੇ ਵਾਤਾਵਰਨ ਨੂੰ ਮਜ਼ਬੂਤ ਕਰਦੇ ਹੋਏ ਵਿਸ਼ਵ-ਵਿਆਪੀ ਮੁਹਾਰਤ ਤੋਂ ਸਿੱਖਣ ਦੇ ਸਾਰਥਿਕ ਮੌਕੇ ਪੈਦਾ ਕੀਤੇ। ਤੁਲਸਿਯਾ ਸਪੋਰਟਸ ਮਾਰਕੀਟਿੰਗ ਤੇ ਐਨ. ਐਚ. ਐਲ ਪ੍ਰਸਾਰਕ ਰਣਦੀਪ ਜੰਡਾ ਦੁਆਰਾ ਸਹਿਯੋਗੀ ਤੌਰ ’ਤੇ ਕਰਵਾਇਆ, ਇਸ ਈਵੈਟ ਨੇ ਖਿਡਾਰੀਆਂ ਦੇ ਵਿਕਾਸ, ਕੋਚਿੰਗ ਸਿੱਖਿਆ ਅਤੇ ਖੇਡ ਪ੍ਰਤੀ ਜਾਗਰੂਕਤਾ ਵਧਾਉਣ ’ਤੇ ਕੇਂਦ੍ਰਿਤ ਪਹਿਲਕਦਮੀਆਂ ਰਾਹੀਂ ਭਾਰਤ ਦੇ ਹਾਕੀ ਭਾਈਚਾਰੇ ਨੂੰ (ਬਾਕੀ ਸਫ਼ਾ 6 ’ਤੇ )