07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਡਾ. ਰਿਚਾ ਕਲੀਨਿਕ ਵਲੋਂ ਮੁਫ਼ਤ ਸਕਿਨ ਚੈੱਕਅੱਪ ਕੈਂਪ 16 ਅਪ੍ਰੈਲ ਨੂੰ

ਅਜੀਤ ਡੈਸਕ 14-04-2026
ਐੱਸ. ਏ. ਐੱਸ. ਨਗਰ, 13 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-71 ਸਥਿਤ ਡਾ. ਰਿਚਾ ਸਕਿਨ ਐਂਡ ਆਈ ਕੇਅਰ ਕਲੀਨਿਕ ਵਲੋਂ 16 ਅਪ੍ਰੈਲ ਨੂੰ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੁਫ਼ਤ ਸਕਿਨ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ 'ਚ ਨਾਮਵਰ ਡਰਮੈਟੋਲੋਜਿਸਟ ਡਾ. ਰਿਚਾ ਜੇਰਾਥ ਦੀ ਅਗਵਾਈ ਵਿਚ ਮਾਹਿਰ ਡਾਕਟਰੀ ਟੀਮ ਵਲੋਂ ਮਰੀਜ਼ਾਂ ਦਾ ਚੈੱਕਅੱਪ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਡਾ. ਰਿਚਾ ਜੇਰਾਥ ਮੁੰਬਈ ਦੇ ਨਾਮਵਰ ਲੀਲਾਵਤੀ ਹਸਪਤਾਲ 'ਚ ਐਸੋਸੀਏਟ ਡਾਕਟਰ ਰਹਿ ਚੁੱਕੇ ਹਨ |

ਪਿਛਲੀ ਖ਼ਬਰ ਜ਼ਿਲ੍ਹਾ ਮੁਹਾਲੀ ਅੰਦਰ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ- ਵਰਿੰਦਰ ਕੁਮਾਰ ਕਿਹਾ, ਕੇਂਦਰ ਵਲੋਂ ਭੇਜੀ 3 ਮੈਂਬਰੀ ਕਮੇਟੀ ਨ... ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਘਰ-ਘਰ ਸਰਵੇ ਸ਼ੁਰੂ ਸਿਹਤ ਟੀਮਾਂ ਵਲੋਂ ਦਿੱਤਾ ਜਾ ਰਿਹੈ ਸਿਹਤ ਬੀਮਾ ਕਾਰਡ ਬਣਵਾਉਣ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।