30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੀ.ਏ.ਯੂ. ਦੀ ਵਿਦਿਆਰਥਣ ਨੂੰ ਪੋਸਟਰ ਪੇਸ਼ਕਾਰੀ ਲਈ ਅੱਵਲ ਇਨਾਮ ਮਿਲਿਆ

ਲੁਧਿਆਣਾ, 29 ਅਕਤੂਬਰ (ਜਸਵਿੰਦਰ ਸਿੰਘ)-ਪੀ ਏ ਯੂ ਦੇ ਕਾਲਜ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵਿਚ ਵਿਦਿਆਰਥਣ ਕੁਮਾਰੀ ਅਕਸ਼ੀ ਅੱਤਰੀ ਨੇ ਬੀਤੇ ਦਿਨੀਂ ਆਈਸੀਏਆਰ-ਸੀਪੀਆਰਆਈ, ਸ਼ਿਮਲਾ ਵਿਖੇ ਹੋਏ ਰਾਸ਼ਟਰੀ ਸਿੰਪੋਜ਼ੀਅਮ ਵਿੱਚ ਪੋਸਟਰ ਪੇਸ਼ਕਾਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦਾ ਕਾਰਜ ਹਾਈਜੀਨਿਕ ਚੋਣ ਤੇ ਉਸਦੇ ਮੁਲਾਂਕਣ ਦੇ ਨਾਲ ਨਾਲ ਵਿਕਾਸ, ਪੌਸ਼ਟਿਕ ਗੁਣਵੱਤਾ ਅਤੇ ਰੋਗ ਨਿਰੋਧਕ ਗਤੀਵਿਧੀ ਲਈ ਖੁੰਬਾਂ ਦੇ ਮਾਹਿਰ ਡਾ.

ਕੁਮਾਰੀ ਅਕਸ਼ੀ ਅੱਤਰੀ 30-10-2026
ਲੁਧਿਆਣਾ, 29 ਅਕਤੂਬਰ (ਜਸਵਿੰਦਰ ਸਿੰਘ)-ਪੀ ਏ ਯੂ ਦੇ ਕਾਲਜ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵਿਚ ਵਿਦਿਆਰਥਣ ਕੁਮਾਰੀ ਅਕਸ਼ੀ ਅੱਤਰੀ ਨੇ ਬੀਤੇ ਦਿਨੀਂ ਆਈਸੀਏਆਰ-ਸੀਪੀਆਰਆਈ, ਸ਼ਿਮਲਾ ਵਿਖੇ ਹੋਏ ਰਾਸ਼ਟਰੀ ਸਿੰਪੋਜ਼ੀਅਮ ਵਿੱਚ ਪੋਸਟਰ ਪੇਸ਼ਕਾਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦਾ ਕਾਰਜ ਹਾਈਜੀਨਿਕ ਚੋਣ ਤੇ ਉਸਦੇ ਮੁਲਾਂਕਣ ਦੇ ਨਾਲ ਨਾਲ ਵਿਕਾਸ, ਪੌਸ਼ਟਿਕ ਗੁਣਵੱਤਾ ਅਤੇ ਰੋਗ ਨਿਰੋਧਕ ਗਤੀਵਿਧੀ ਲਈ ਖੁੰਬਾਂ ਦੇ ਮਾਹਿਰ ਡਾ. ਸ਼ਿਵਾਨੀ ਸ਼ਰਮਾ ਅਤੇ ਡਾ. ਜਸਪ੍ਰੀਤ ਕੌਰ ਦੀ ਨਿਗਰਾਨੀ ਹੇਠ ਜਾਰੀ ਹੈ। ਇਸ ਪ੍ਰਾਪਤੀ ਲਈ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਅਤੇ ਡਾ. ਕਮਲ ਵੱਤਾ, ਡੀਨ, ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਨਾਲ ਡਾ. ਉਰਮਿਲਾ ਗੁਪਤਾ, ਮੁਖੀ, ਮਾਈਕ੍ਰੋਬਾਇਓਲੋਜੀ ਵਿਭਾਗ, ਨੇ ਵਿਦਿਆਰਥੀ ਅਤੇ ਉਸਦੇ ਨਿਗਰਾਨ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਿਚ ਕਈ ਆਗੂ ਹੋਏ ਸ਼ਾਮਿਲ ਅਗਲੀ ਖ਼ਬਰ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਲੁਧਿਆਣਾ ਵਿਖੇ ਸਾਲਾਨਾ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।