ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਛੋਟੀ ਆਂਤ ਦੀ ਬਲੋਕਜ ਦਾ ਹੋਇਆ ਸਫਲ ਇਲਾਜ ਛੋਟੀ ਆਂਤ ਵਿਚ ਬਲਾਕੇਜ ਇਕ ਗੰਭੀਰ ਸਮੱਸਿਆ ਹੋ ਸਕਦੀ ਹੈ - ਡਾ . ਜੌਲੀ
ਆਲਮਗੀਰ, 6 ਸਤੰਬਰ (ਜਰਨੈਲ ਸਿੰਘ ਪੱਟੀ)-ਛੋਟੀ ਆਂਤ ਵਿਚ ਬਲਾਕੇਜ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਇਕ ਮਰੀਜ਼ ਨੂੰ ਕਈ ਹਸਪਤਾਲਾਂ ਵਿਚ ਇਲਾਜ ਕਰਵਾਉਣ ਦੇ ਬਾਵਜੂਦ ਰਾਹਤ ਨਾ ਮਿਲਣ ਤੋਂ ਬਾਅਦ ਆਖ਼ਰਕਾਰ ਡਾ. ਹਰਪ੍ਰੀਤ ਸਿੰਘ ਜੌਲੀ ਕੋਲ ਇਲਾਜ ਲਈ ਲਿਆਂਦਾ ਗਿਆ।
ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਦਾ ਬਾਹਰੀ ਦ੍ਰਿਸ਼, ਇਨਸੈੱਟ ਡਾ. ਹਰਪ੍ਰੀਤ ਸਿੰਘ ਜੌਲੀ। ਅਜੀਤ ਤਸਵੀਰ
07-09-2026