10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਆਰੀਆ ਕਾਲਜ ਗਰਲਜ਼ ਸੈਕਸ਼ਨ ਦੀਆਂ ਵਿਦਿਆਰਥਣਾਂ ਵਲੋਂ ਡੇਅ ਕੇਅਰ ਦਾ ਦÏਰਾ <br/>

ਅਜੀਤ ਡੈਸਕ 10-04-2026
ਲੁਧਿਆਣਾ, 9 ਅਪ੍ਰੈਲ (ਜਸਵਿੰਦਰ ਸਿੰਘ)-ਆਰੀਆ ਕਾਲਜ ਗਰਲਜ਼ ਸੈਕਸ਼ਨ, ਦੇ ਗ੍ਰਹਿ ਵਿਗਿਆਨ ਵਿਭਾਗ ਨੇ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਓਲੀਵਰ ਡੇਅ ਕੇਅਰ ਅਤੇ ਪਲੇਅ ਸਕੂਲ ਦਾ ਦÏਰਾ ਕੀਤਾ¢ ਇਸ ਦÏਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰੀ-ਸਕੂਲ ਬੱਚਿਆਂ ਦੇ ਬੌਧਾਤਮਕ, ਮੋਟਰ ਅਤੇ ਭਾਵਨਾਤਮਕ ਵਿਕਾਸ ਨੂੰ ਸਮਝਣ ਵਿਚ ਮਦਦ ਕਰਨਾ ਸੀ¢ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਏ.ਸੀ.ਐਮ.ਸੀ. ਦੇ ਮੈਂਬਰਾਂ ਨੇ ਕਿਹਾ ਕਿ ਇਸ ਤਰਾਂ ਦੇ ਦੌਰੇ ਸੰਕਲਪਾਂ ਦੀ ਬਿਹਤਰ ਵਿਵਹਾਰਿਕ ਸਮਝ ਵਿਚ ਮਦਦ ਕਰਦੇ ਹਨ¢ ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਅਤੇ ਇੰਚਾਰਜ ਡਾ. ਮਮਤਾ ਕੋਹਲੀ ਨੇ ਹਵਾਲਾ ਦਿੱਤਾ ਕਿ ਅਜਿਹੇ ਦÏਰੇ ਵਿਦਿਆਰਥੀਆਂ ਵਿਚ ਅਨੁਭਵੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਕਰਦੇ ਹਨ¢ ਇਹ ਦੌਰਾ ਗ੍ਰਹਿ ਵਿਭਾਗ ਤੋਂ ਮਿਸ ਜਯੋਤੀ ਵਲੋਂ ਸਫਲਤਾਪੂਰਵਕ ਸੰਚਾਲਿਤ ਕੀਤਾ ਗਿਆ¢

ਪਿਛਲੀ ਖ਼ਬਰ ਹੈਬੋਵਾਲ ਕਲਾਂ ਦੇ ਚੂਹੜਪੁਰ ਰੋਡ 'ਤੇ ਬਣ ਰਹੀ ਗ਼ੈਰ ਕਾਨੰੂਨੀ ਕਾਲੋਨੀ ਨੰੂ ਲੈ ਕੇ ਨਿਗਮ ਤੇ ਗਲਾਡਾ ਸਵਾਲਾਂ ਦੇ ਘੇਰੇ '... ਅਗਲੀ ਖ਼ਬਰ ਨਾਬਾਲਗਾ ਨਾਲ ਸ਼ਮਸ਼ਾਨਘਾਟ ਵਿਚ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।