07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ 4 ਨੂੰ -ਮਲਹੋਤਰਾ

ਅਜੀਤ ਡੈਸਕ 01-01-2026
ਲਾਡੋਵਾਲ, 31 ਦਸੰਬਰ (ਬਲਬੀਰ ਸਿੰਘ ਰਾਣਾ)-ਸਵ: ਮਹਿੰਦਰ ਪਾਲ ਮਰਵਾਹਾ ਦੀ ਪਹਿਲੀ ਬਰਸੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦਾ ਫ੍ਰੀ ਚੈਕਅਪ ਅਤੇ ਆਪ੍ਰੇਸ਼ਨ ਕੈਂਪ 4 ਜਨਵਰੀ ਦਿਨ ਐਤਵਾਰ ਨੂੰ ਮਾਹੀ ਫ਼ੈਸ਼ਨ, ਸਾਹਮਣੇ ਹਿਮਾਲਿਆ ਬੇਕਰੀ, ਬਸਤੀ ਯੋਧੇਵਾਲ, ਲੁਧਿਆਣਾ ਵਿਖੇ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ | ਇਸ ਵਿਚਾਰ ਸਾਬਕਾ ਸਰਪੰਚ ਅਤੇ ਉਘੇ ਸਮਾਜ ਸੇਵੀ ਯੁਵਰਾਜ ਮਲਹੋਤਰਾ ਨੇ ਨਿਸ਼ਾਂਤ ਬਾਗ਼ ਕਾਲੋਨੀ, ਭੱਟੀਆਂ ਬੇਟ ਵਿਖੇ ਇਕ ਵਿਸ਼ੇਸ਼ ਬੈਠਕ ਦÏਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ |

ਪਿਛਲੀ ਖ਼ਬਰ ਮੇਅਰ ਇੰਦਰਜੀਤ ਕੌਰ ਤੇ ਵਿਧਾਇਕ ਭੋਲਾ ਗਰੇਵਾਲ ਵਲੋਂ ਹੀਰਾ ਵਿਹਾਰ 'ਚ ਨਵੀਂ ਪਾਣੀ ਸਪਲਾਈ ਲਾਈਨਾਂ ਦੇ ਪ੍ਰੋਜੈਕਟ ਦਾ ਉਦਘ... ਅਗਲੀ ਖ਼ਬਰ ਐਚਵੀਐਮ ਗਲੋਬਲ ਸਕੂਲ ਵਲੋਂ ਨਵੇਂ ਸਾਲ ਨੰੂ ਲੈ ਕੇ ਅਧਿਆਪਕਾਂ ਲਈ ਪੋ੍ਰਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।