ਸੰਵਿਧਾਨ ਬਦਲਣ ਦੀਆਂ ਕਾਰਵਾਈਆਂ ਸਹਿਣ ਨਹੀਂ ਕੀਤੀਆਂ ਜਾਣਗੀਆਂ- ਦੇਵੀ ਕੁਮਾਰੀ 3 ਦਸੰਬਰ ਨੂੰ ਵੱਡੀ ਗਿਣਤੀ ਵਿਚ ਖੇਤ ਮਜ਼ਦੂਰ ਗ੍ਰਿਫ਼ਤਾਰੀਆਂ ਦੇਣਗੇ - ਸੁਖਦੇਵ ਕੋਟ
ਤਰਨ ਤਾਰਨ, 29 ਨਵੰਬਰ (ਇਕਬਾਲ ਸਿੰਘ ਸੋਢੀ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀਆਂ ਚਲਾਈਆਂ ਜਾ ਰਹੀਆ ਚਾਲਾਂ ਨੂੰ ਕਮਿਊਨਿਸਟ ਸਹਿਣ ਨਹੀਂ ਕਰਨਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਕਾ.
ਕਾ. ਦੇਵੀ ਕੁਮਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਹਨ ਹੋਰ। ਤਸਵੀਰ: ਲਵਲੀ
30-11-2026