09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਟਰਾਂਸਫਰ ਦੀ ਮੁਰੰਮਤ ਕਰਦੇ ਹੋਏ ਪਾਵਰਕਾਮ ਮੁਲਾਜ਼ਮ ਅੱਜ ਬਿਜਲੀ ਬੰਦ ਰਹੇਗੀ

ਗੋਇੰਦਵਾਲ ਸਾਹਿਬ, 8 ਸਤੰਬਰ (ਸਕੱਤਰ ਸਿੰਘ ਅਟਵਾਲ ) ਪਾਵਰਕਾਮ ਸਬ ਡਵੀਜ਼ਨ ਖਡੂਰ ਸਾਹਿਬ ਦੇ ਐੱਸ. ਡੀ.

ਅਜੀਤ ਡੈਸਕ 09-09-2026
ਗੋਇੰਦਵਾਲ ਸਾਹਿਬ, 8 ਸਤੰਬਰ (ਸਕੱਤਰ ਸਿੰਘ ਅਟਵਾਲ ) ਪਾਵਰਕਾਮ ਸਬ ਡਵੀਜ਼ਨ ਖਡੂਰ ਸਾਹਿਬ ਦੇ ਐੱਸ.ਡੀ.ਓ. ਕੁਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਦਿਵਸ ਨੂੰ ਸਬੰਧ ਸਲਾਨਾ ਜੋੜ ਮੇਲੇ ਜਗ ਨੂੰ ਮੁੱਖ ਰੱਖਦਿਆ ਜਰੂਰੀ ਮੈਟੀਨੈਂਸ ਕਰਕੇ ਅੱਜ 9 ਸਤੰਬਰ ਨੂੰ 9 ਤੋਂ 12 ਵਜੇ ਤੱਕ ਅਰਬਨ ਫੀਡਰ ਅਤੇ ਘਾਟ ਸਾਬ ਫੀਡਰ ਦੀ ਬਿਜਲੀ ਬੰਦ ਰਹੇਗੀ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਸੇਵਾ ਲਈ ਅੱਗੇ ਆਇਆ ਸਾਈਂ ਦਾਸ ਭਾਰਦਵਾਜ ਜੀ ਚੈਰੀਟੇਬਲ ਟਰੱਸਟ ਅਗਲੀ ਖ਼ਬਰ ਰਿਵਰਡੇਲ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।