11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਜਗਤ ਜੋਤੀ ਮਾਡਲ ਹਾਈ ਸਕੂਲ ਵਿਖੇ ਸਤਿਸੰਗ ਸਮਾਗਮ ਕਰਵਾਇਆ <br/>

ਅਜੀਤ ਡੈਸਕ 11-04-2026
ਅੰਮਿ੍ਤਸਰ, 10 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਜਗਤ ਜੋਤੀ ਮਾਡਲ ਹਾਈ ਸਕੂਲ ਮਹਾਂ ਸਿੰਘ ਗੇਟ ਵਿਖੇ ਪਿ੍ੰਸੀਪਲ ਰਿਤੂ ਪੁਰੀ, ਡਾਇਰੈਕਟਰ ਸੁਮਿਤ ਪੁਰੀ ਅਤੇ ਸਕੱਤਰ ਰਮਾ ਪੁਰੀ ਦੀ ਪ੍ਰਧਾਨਗੀ ਹੇਠ ਬੱਚਿਆਂ ਦੇ ਅਧਿਆਤਮਿਕ ਗਿਆਨ ਨੂੰ ਵਧਾਉਣ ਲਈ ਸਤਿਸੰਗ ਸਮਾਗਮ ਕਰਵਾਇਆ ਗਿਆ, ਜਿਸ 'ਚ ਵਰਿੰਦਾਵਨ ਤੋਂ ਪਹੁੰਚੇ ਸੰਤ ਵਿਸ਼ਵਪਦ ਰਾਧਾ ਸਰਵੇਸ਼ਵਰ ਨੇ ਸਾਰਿਆਂ ਨੂੰ ਆਪਣੇ ਗਿਆਨਵਾਨ ਪ੍ਰਵਚਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਨਟਖਟ ਸੇਵਾ ਦਲ ਦੇ ਪ੍ਰਧਾਨ ਸੁਧੀਰ ਸ਼ਰਮਾ, ਕੌਂਸਲਰ ਰਾਜੀਵ ਛਾਬੜਾ, ਕੋਆਰਡੀਨੇਟਰ ਮੋਨਿਕਾ ਪੁਰੀ, ਪਵਨ, ਡਿੰਪਲ, ਦਵਿੰਦਰ, ਚੇਤਨਾ ਸਿੰਪਲ ਲਖਵਿੰਦਰ, ਨੀਨਾ, ਸਾਰਿਕਾ, ਹਰਜਿੰਦਰ ਪੱਲਵੀ, ਮਮਤਾ ਅਨੁਰਾਧਾ, ਭਾਰਤੀ ਅਤੇ ਹੋਰ ਅਧਿਆਪਕ ਮੌਜੂਦ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਕੇ.ਡੀ ਸਕੂਲ ਆਫ਼ ਐਕਸੀਲੈਂਸ ਵਿਖੇ ਵਿਸਾਖੀ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਹਾਈਕੋਰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਸੰਬੰਧਿਤ ਸੁਣਾਏ ਫ਼ੈਸਲੇ ਨੂੰ ਜਲਦ ਲਾਗੂ ਕਰੇ ਸਰਕਾਰ-ਨਾਗਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।