ਬਲੋਚ ਕਾਰਕੁਨ ਫ਼ਰਹਾ ਬਲੋਚ ਦਾ ਪਾਕਿਸਤਾਨੀ ਹਕੂਮਤ ਖ਼ਿਲਾਫ਼ ਤਿੱਖਾ ਬਿਆਨ–‘ਮੈਨੂੰ ਪਾਕਿਸਤਾਨੀ ਕਹਿਣਾ ਮੇਰੀ ਤੌਹੀਨ’
ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਬਲੋਚ ਕਾਰਕੁਨ ਫ਼ਰਹਾ ਬਲੋਚ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਪਾਕਿਸਤਾਨੀ ਹਕੂਮਤ ਅਤੇ ਫ਼ੌਜ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ । ਆਪਣੇ 2 ਮਿੰਟ 50 ਸੈਕੰਡ ਦੇ ਵੀਡੀਓ ਸੰਦੇਸ਼ ’ਚ ਉਸ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਉਹ ਪਾਕਿਸਤਾਨੀ ਨਹੀਂ ਹੈ ਅਤੇ ਉਸ ਦਾ ਨਾਮ ਪਾਕਿਸਤਾਨ ਨਾਲ ਜੋੜਨਾ ਉਸ ਲਈ ਇਕ ਵੱਡੀ ਤੌਹੀਨ ਹੈ।
ਵੀਡੀਓ ਸੰਦੇਸ਼ ਦੌਰਾਨ ਫ਼ਰਹਾ ਬਲੋਚ। ਤਸਵੀਰ ਰਾਹੀਂ : ਸੁਰਿੰਦਰ ਕੋਛੜ
26-10-2026